ਨਿਮੋਂ ਦੇ ਘਰਵਾਲੇ ਨੂੰ ਜਹਾਨੋਂ ਤੁਰਿਆਂ 15 ਵਰੇ ਹੋ ਗਏ ।ਇਕ ਧੀ ਵਿਆਹ ਗਿਆ ਤੇ ਦੋਨਾਂ ਪੁੱਤਾਂ ਨੂੰ ਕਾਲਜ ਦੀਆਂ ਡਿਗਰੀਆਂ ਦੁਆ ਗਿਆ। ਵੱਡੇ ਨੂੰ ਬੈਂਕ ਚ ਤੇ ਛੋਟੇ ਨੂੰ ਪ੍ਰਾਈਵੇਟ ਕੰਪਨੀ ਚ ਸੋਹਣੀਆਂ ਨੌਕਰੀਆਂ ਮਿਲ ਗਈਆਂ।ਨਿਮੋਂ ਨੇ ਚਾਵਾਂ ਨਾਲ ਵਿਆਹ ਦਿੱਤੇ।ੳਹਨਾਂ ਤੋਂ ਕਾਫੀ ਛੋਟੀ ਮਿੰਨੀ ਪਿਛਲੇ ਸਾਲ ਕਾਲਜ ਗਈ।
ਦੋਨਾਂ ਪੁਤਾਂ ਨੇ ਹੇਰਾ-ਫੇਰੀ ਨਾਲ ਮਾਂ ਤੋਂ ਜਮੀਨ ਵੰਡਾ ਲਈ।ਬੱਸ ਉਹਦੇ ਰਹਿਣ ਲਈ ਕੱਚਾ ਕੋਠਾ ਛੱਡ ਗਏ।
” ਬੀਬੀ ਆਪਣੇ ਘਰ ਹੋਣ ਤਾਂ ਚੰਗਾ।
ਸ਼ਹਿਰਾਂ ਚ ਘਰਾਂ ਦੇ ਕਿਰਾਏ ਨੀ ਮਾਨ।ਆਗਾਂਹ ਬੱਚਿਆਂ ਦੀ ਜ਼ਿੰਦਗੀ ਵਾਰੇ ਸੋਚਣਾ।ਮਿੰਨੀ ਦੀ ਪੜ੍ਹਾਈ ਤੇ ਵਿਆਹ ਦੇ ਖਰਚੇ ਦਾ ਫਿਕਰ ਨਾ ਕਰੀਂ”
ਸ਼ਹਿਰ ਜਾ ਬਸੇ ਪੁੱਤਾਂ ਨੇ ਮੁੜ ਮਾਂ ਦੀ ਸਾਰ ਨਾ ਲਈ।ਇਕ ਦੋ ਵਾਰ ਕਿਸੇ ਮਦਦ ਲਈ ਗਈ ਤਾਂ ਕੁੱਤੇਖਾਣੀ ਕਰਵਾ ਕੇ ਭੁਖਣ ਭਾਣੀ ਆਈ।
ਮਿੰਨੀ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ