ਸਾਡੀ ਕੰਪਨੀ ਦਾ ਖਾਤਾ ਪੰਜਾਬ ਐਂਡ ਸਿੰਧ ਬੈਂਕ ਵਿਚ ਸੀ ਜੋ ਨਵਾਂਸ਼ਹਿਰ ਵਿਖੇ ਚੰਡੀਗੜ੍ਹ ਰੋਡ ਤੇ ਸਥਿੱਤ ਸੀ। ਬੈਂਕ ਦੀ ਉੱਪਰਲੀ ਮੰਜਿਲ ਤੇ ਸਾਡਾ ਦਫਤਰ ਸੀ।ਬੈਂਕ ਵਿਚ ਇਕ ਬਜ਼ੁਰਗ ਨਸੀਬ ਸਿੰਘ ਪੀਅਨ ਲੱਗੇ ਹੋਏ ਸਨ ਜੋ ਬਹੁਤੇ ਪੜੇ ਲਿਖੇ ਨਹੀਂ ਸਨ ਉਹਨਾਂ ਨੂੰ ਸਾਰੇ ਬਾਪੂਜੀ ਕਹਿਕੇ ਸੰਬੋਧਨ ਹੁੰਦੇ ਸਨ। ਉਹ ਕਈ ਵਾਰ ਸਟਾਫ ਦੇ ਮੈਂਬਰਾਂ ਨੂੰ ਵੱਧ ਘੱਟ ਬੋਲ ਜਾਂਦੇ ਪਰ ਕੋਈ ਗੁੱਸਾ ਨੀ ਸੀ ਕਰਦਾ।
ਇਕ ਦਿਨ ਦੋ ਛਟੀਆਂ ਤੋਂ ਬਾਅਦ ਜਦੋਂ ਬੈਂਕ ਖੁਲਿਆ ਤਾਂ ਗਾਹਕਾਂ ਦਾ ਤਾਂਤਾ ਲੱਗ ਗਿਆ। ਪੇਮੈਂਟ ਲੈਣ ਦੇਣ ਵਾਲੇ ਝੁਰਮਟ ਬਣਾਈ ਕਾਊਂਟਰ ਮੋਹਰੇ ਖੜੇ ਸਨ।ਕਲੱਰਕ ਖੰਨਾਂ ਨੇ ਸੀਟ ਤੇ ਬਹਿੰਦੇ ਸਾਰ ਵਾਜ ਮਾਰੀ “ਬਾਪੂ ਜੀ ਇਕ ਪਾਂਣੀ ਦਾ ਗਿਲਾਸ ਪਿਲਾ ਦਿਓ।”
“ਓਹ ਖੰਨਾਂ ਪਹਿਲਾਂ ਦੋ ਅੱਖਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ