ਕਿੱਧਰ ਜਾ ਰਹੀ ਹੈ ਸਾਡੀ ਸੋਚ।
ਰੋਜ਼ ਦੀ ਤਰ੍ਹਾਂ ਸੈਰ ਤੋਂ ਵਾਪਸ ਆਉਂਦਿਆਂ ਆਮ ਜਿਹੀਆਂ ਗੱਲਾਂ ਤੇ ਚਰਚਾ ਸ਼ੁਰੂ ਹੋ ਗਈ। ਨਾਲ ਦੀ ਸਾਥਣ ਨੇ ਅਚਾਨਕ ਕਿਹਾ ਕੇ ਗੁਰਮੀਤ ਤਾਂ ਸਿਹਤ ਪੱਖੋ ਕਾਫ਼ੀ ਕਮਜ਼ੋਰ ਹੋ ਗਈ ਹੈ। ਸਾਰਾ ਦਿਨ ਝੂਰਦੀ ਰਹਿੰਦੀ ਹੈ। ਮੈਂ ਸਹਿਜ ਹੀ ਪੁੱਛਿਆ ਕਿ ਉਹ ਕਿਸ ਗੱਲ ਤੇ ਪ੍ਰੇਸ਼ਾਨ ਹੈ? ਤਾਂ ਉਹਨਾਂ ਨੇ ਕਿਹਾ ਕਿ ਬੱਸ ਬੱਚਿਆ ਦੀ ਫ਼ਿਕਰ , ਹੋਰ ਕੀ। ਮੈਂ ਕਿਹਾ ਕਿ ਬੱਚਿਆ ਦੀ ਕੀ ਫ਼ਿਕਰ। ਓਹਨਾ ਦੱਸਿਆ ਕਿ ਛੋਟੀ ਬੇਟੀ ਤਾਂ ਦੋ ਸਾਲ ਪਹਿਲਾਂ ਹੀ ਕੈਨੇਡਾ ਚਲੀ ਗਈ, ਪਰ ਵੱਡੀ ਬੇਟੀ ਦੇ ਬੈਂਡ ਘੱਟ ਹੋਣ ਕਾਰਨ ਉਸਦਾ ਕੁੱਝ ਨਹੀਂ ਬਣ ਰਿਹਾ,ਜਿਸ ਕਾਰਨ ਗੁਰਮੀਤ ਭੈਣਜੀ ਕਾਫ਼ੀ ਫ਼ਿਕਰ ਵਿਚ ਰਹਿੰਦੇ ਹਨ,ਤੇ ਅੱਜਕਲ੍ਹ ਕਾਫ਼ੀ ਬਿਮਾਰ ਚਲ ਰਹੇ ਨੇ।
ਮੈਂ ਹੈਰਾਨ ਸੀ ਕੇ ਕਿ ਹੁੰਦਾ ਜਾ ਰਿਹਾ ਸਾਡੀ ਸੋਚ ਨੂੰ। ਕੀ ਅੱਜ ਤੋਂ ਦਸ ਵੀਹ ਸਾਲ ਪਹਿਲਾਂ ਸਾਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ