“ਲਾੱਕਡਾਉਨ ਪਰ ਸਟਰਅੱਪ”
ਦੀਪਾ ਨੇੜਦੀ ਰਿਸਤੇਦਾਰੀ ਵਿੱਚ ਹੋਈ ਮਰਗ ਦੇ ਭੋਗ ਤੇ ਜਾ ਰਿਹਾ ਸੀ। ਐਤਵਾਰ ਦਾ ਦਿਨ, ਲਾਕਡਾਉਨ ਵਿੱਚ ਨਾ- ਨੁੱਕਰ ਜਿਹੀ ਕਰਦਾ ਪੁਰਾਣੇ ਮੋਟਰਸਾਇਕਲ ਤੇ ਸਵਾਰ ਨਾਕਿਆਂ ਤੋਂ ਬੱਚਦਾ ਬਚਾਉਦਾਂ ਪਿੰਡਾ ਵਾਲੇ ਕੱਚੇ ਪੱਕੇ ਰਸਤਿਆਂ ਵਿੱਚਦੀ ਹੋ ਤੁਰਿਆ।
ਪਰ ਕਿਸਮਤ ਇੰਨੀ ਚੰਗੀ ਕਿੱਥੋਂ। ਪੁਲਿਸ ਦੀ ਮੁਸ਼ਤੈਦੀ ਇੰਨੀ ਕਿ ਪਿੰਡਾਂ ਵਿੱਚ ਵੀ ਚਿੜੀ ਨਾ ਫੜਕਣ ਦੇਣ। ਪਹਿਲੇ ਨਾਕੇ ਤੇ ਘੇਰਿਆ ਤਾਂ ਕਹਿੰਦੇ ਪਾਸੇ ਹੋਕੇ ਬਹਿਜਾ। ਘੰਟਾ ਜਦੋਂ ਬਾਤ ਹੀ ਨਾ ਪੁੱਛੀ ਤਾਂ ਮਿੰਨਤਾਂ ਮੁੰਨਤਾਂ ਕਰਕੇ ਆਖਿਰਕਾਰ ਕਰੋਨਾ ਬਾਬਾ ਪੁੱਜਣਾ ਹੀ ਪਿਆ।
ਅੱਗੇ ਤੁਰਿਆ ਤਾਂ ਥੋੜ੍ਹੀ ਹੀ ਵਾਟ ਤੇ ਫੇਰ ਨਾਕਾ। ਉਹ ਵੀ ਕਹਿੰਦੇ ਕਿ ਬਹਿਜਾ ਪਾਸੇ ਤੇ। ਹੁਣ ਪਿੱਛਲੀ ਵਾਰ ਦੇ ਤਜ਼ਰਵੇ ਦੇ ਹਿਸਾਬ ਨਾਲ ਭੋਗ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ