ਕਾਹਲੀ ਵਿੱਚ ਲੱਗੀਆਂ ਕਾਰ ਦੀਆਂ ਬਰੇਕਾਂ ਤੇ ਮਗਰੋ ਆਈ ਕਿਸੇ ਦੇ ਡਿੱਗਣ ਦੀ ਉਚੀ ਸਾਰੀ ਅਵਾਜ..!
ਅੱਖ ਦੇ ਫੋਰ ਵਿਚ ਹੀ ਲਾਗੋਂ ਲੰਘਦੇ ਕਿੰਨੇ ਸਾਰੇ ਰਾਹਗੀਰਾਂ ਨੇ ਕਾਰ ਵਾਲਾ ਗਲਮਿਓਂ ਫੜ ਬਾਹਰ ਕੱਢ ਲਿਆ ਤੇ ਮਾਰ ਕੁੱਟ ਸ਼ੁਰੂ ਕਰ ਦਿੱਤੀ!
ਏਨੇ ਨੂੰ ਕੋਲ ਡਿੱਗਾ ਪਿਆ ਮੋਟਰਸਾਈਕਲ ਵਾਲਾ ਕਪੜੇ ਝਾੜਦਾ ਉੱਠ ਛੇਤੀ ਨਾਲ ਧੁੱਸ ਦੇ ਕੇ ਭੀੜ ਵਿਚ ਵੜ ਗਿਆ ਤੇ ਕਾਬੂ ਆਏ ਕਾਰ ਵਾਲੇ ਦਾ ਬਚਾਓ ਕਰਦਾ ਹੋਇਆ ਆਖਣ ਲੱਗਾ..”ਮੁਆਫ ਕਰਿਓ ਜੀ ਅਸਲ ਵਿਚ ਗਲਤੀ ਮੇਰੀ ਹੀ ਸੀ..ਮੈਂ ਹੀ ਮੁੜਨ ਲਗਿਆਂ ਇੰਡੀਕੇਟਰ ਦੇਣਾ ਭੁੱਲ ਗਿਆ ਸਾਂ”
ਏਨੀ ਗੱਲ ਸੁਣ ਭੀੜ ਵਿਚ ਚੁੱਪ ਜਿਹੀ ਛਾ ਗਈ ਤੇ ਸਾਰੇ ਵਾਪਿਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ