ਸ਼ੀਸ਼ਾ ਸੁਰਮਾ
ਜਦ ਬਸੰਤ ਕੌਰ ਵਿਆਹ ਕੇ ਆਈ ਤਾਂ ਪਿੰਡ ਦੀਆਂ ਔਰਤਾ ਓਹਦੀ ਸੁੰਦਰਤਾ ਤੇ ਸੁਚੱਜੇ ਸੁਭਾ ਨੂੰ ਦੇਖਣ ਪਰਖਣ ਆਉਂਦੀਆਂ. ਬਸੰਤ ਕੌਰ ਦਾ ਵਿਆਹ ਵਾਹਵਾ ਵੱਡੇ ਘਰ ਹੋਇਆ ਸੀ. ਘਰ ਵਿੱਚ ਕੰਮ ਇਹਨੇ ਜੋ ਕਦੇ ਮੁੱਕਣ ਦਾ ਨਾਮ ਨਾ ਲੈਂਦੈ. ਬਸੰਤ ਕੌਰ ਪਹਿਲਾ ਤੋਂ ਹੀ ਆਪਣੇ ਪੇਕੇ ਘਰਦੇ ਕੰਮ ਦੇ ਨਾਲ-ਨਾਲ ਖੇਤ ਵੀ ਹੱਥ ਵਟਾ ਦਿਆਂ ਕਰਦੀ. ਬਸੰਤ ਕੌਰ ਪਿੱਛੋਂ ਵੀ ਵੱਡੇ ਪਰਿਵਾਰ ਨਾਲ ਸਬੰਧ ਰੱਖਦੀ ਸੀ. ਉਸ ਨੂੰ ਸੋਹਰੇ ਘਰ ਆ ਕੇ ਕੰਮ ਕਾਰ ਸਾਂਭਣਾ ਇਹਨਾਂ ਔਖਾ ਨਹੀਂ ਲੱਗਾ.
ਵਿਆਹ ਦੇ ਕੁਜ ਸਾਲ ਬਾਦ ਬਸੰਤ ਕੌਰ ਦੀ ਗੋਦੀ ਦੋ ਕੁੜੀਆਂ ਸੀ. ਸੋਹਰੇ ਇਕੱਠ ਵਿੱਚ ਰਹਿੰਦੀ ਕਰਕੇ ਥੋੜੀ ਬਹੁਤੀ ਨੋਕ ਝੋਕ ਚੱਲਦੀ ਰਹਿੰਦੀ. ਇਕ ਦਿਨ ਘਰ ਕੋਈ ਨੀ ਸੀ ਤੇ ਦੁਪਿਹਰ ਦਾ ਵੇਲਾ ਸੀ. ਬਸੰਤ ਕੌਰ ਨੇ ਮੱਜਾਂ ਲਈ ਖੁੱਲਣੀ ਵਿੱਚ ਸੰਨੀ ਰਲਾ ਕੇ ਇਹ ਸੋਚ ਕੇ ਛੱਡ ਦਿਤੀ ਵੀ ਜਦ ਕੋਈ ਮਰਦ ਘਰ ਆਉ ਤਾਂ ਆਪੇ ਖੋਲ ਕੇ ਬੰਨ ਦਉ. ਇਕ ਬਲਦ ਤੇ ਮੱਜ ਦੇ ਮਾਰਨ ਦੇ ਡਰ ਤੋਂ ਓਹਨੇ ਘਰ ਦੇ ਕਿਸੇ ਆਦਮੀ ਦੇ ਮੁੜ ਆਵਣ ਦਾ ਇੰਤਜ਼ਾਰ ਕਰਨਾ ਸਹੀ ਸਮਜਿਆ. ਜਦ ਥੋੜੀ ਦੇਰ ਬਾਅਦ ਬਸੰਤ ਕੌਰ ਦੀ ਸੱਸ ਤੇ ਸੋਹਰਾ ਵਾਪਿਸ ਆਏ ਤਾਂ ਓਹਦੀ ਸੱਸ ਆਖਣ ਲੱਗੀ ,… ਦੇਖ ਕਿਵੇਂ ਸ਼ੀਸ਼ਾ ਸੁਰਮਾ ਬਣੀ ਬੈਠੀ ਏ ….., ਇਹ ਨਹੀਂ ਵੀ ਉਠ ਕੇ ਮੱਜਾਂ ਬੰਨ ਲਵੇ ਖੁੱਲਣੀ ਤੇ. ਬਸੰਤ ਕੌਰ ਨੂੰ ਕਰੇ ਹੋਏ ਕੰਮ ਦੀ ਕਦਰ ਨਾ ਪੈਣ ਤੇ ਗੁੱਸ ਤਾਂ ਆਇਆ ਬੱਸ ਸਬਰਾਂ ਦਾ ਘੁੱਟ ਭਰ ਗਈ. ਏਦਾਂ ਦੇ ਹਾਲਾਤ ਕਾਫੀ ਲੰਬੇ ਸਮੇਂ ਤੱਕ ਚਲਦੇ ਰਹੇ ਤੇ ਬਸੰਤ ਕੌਰ ਆਪਣੇ ਜਵਾਕਾਂ ਦੇ ਮੂਹ ਵੱਲ ਦੇਖ ਕੇ ਚੁੱਪ ਹੋ ਜਾਇਆ ਕਰਦੀ. ਜ਼ਿੰਦਗੀ ਵਿੱਚ ਇਨਸਾਨ ਬਹੁਤ ਵਾਰੀ ਆਪਣੀ ਔਲਾਦ ਦੇ ਮੂਹ ਵੱਲ ਦੇਖਕੇ ਸਬਰਾਂ ਦੇ ਘੁੱਟ ਭਰ ਜਾਂਦਾ.
ਇਕ ਦਿਨ ਬਸੰਤ ਕੌਰ ਆਪਣੇ ਵਿਆਹ ਵਾਲੀਆਂ ਟੂਮਾਂ ਪਾ ਕੇ ਪੇਕਿਆਂ ਨੂੰ ਜਾਣ ਲਈ ਬੱਸ ਅੱਡੇ ਤੇ ਖੜੀ ਬੱਸ ਦਾ ਇੰਤਜ਼ਾਰ ਕਰ ਰਹੀ ਸੀ. ਘਰੋਂ ਓਹਦੀ ਸੱਸ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ