ਸ਼ਿਕੰਜਵੀ ਅਤੇ ਜਿੰਦਗੀ ਦਾ ਸਵਾਦ –
ਇਕ ਵਾਰ ਇਕ ਪ੍ਰੋਫੈਸਰ ਸਕੂਲ ਵਿੱਚ ਪੜਾਓਣ ਜਾਂਦੇ ਹਨ। ਓਹ ਨਵੇਂ ਨੌਕਰੀ ਉਪਰ ਲੱਗੇ ਹੁੰਦੇ ਹਨ। ਪ੍ਰੋਫੈਸਰ ਸਾਹਿਬ ਦੇਖਦੇ ਹਨ ਕਿ ਬਾਕੀ ਸਭ ਵਿਦਿਆਰਥੀ ਤਾਂ ਓਨਾ ਦੇ ਲੈਕਚਰ ਬਹੁਤ ਖੁੱਸ਼ ਹੋ ਕੇ ਸੁਣਦੇ ਹਨ। ਪਰ ਇਕ ਵਿਦਿਆਰਥੀ ਹੈ ਜੋ ਹਮੇਸ਼ਾਂ ਉਦਾਸ ਬੈਠਾ ਰਹਿੰਦਾ ਹੈ। ਪ੍ਰੋਫੈਸਰ ਸਾਹਿਬ ਉਸ ਵਿਦਿਆਰਥੀ ਨੂੰ ਆਪਣੇ ਕੋਲ ਸਟਾਫ-ਰੂਮ ਵਿੱਚ ਬੁਲਾਂਓਦੇ ਹਨ। ਓਥੇ ਓਹ ਉਸਨੂੰ ਪੁੱਛਦੇ ਹਨ ਕਿ ਬੇਟਾ ਤੂੰ ਹਮੇਸ਼ਾਂ ਉਦਾਸ ਕਿਓਂ ਰਹਿੰਦਾ ਹੈ?
ਤਾਂ ਵਿਦਿਆਰਥੀ ਕਹਿੰਦਾ ਹੈ ਕਿ ਮੇਰੀ ਜਿੰਦਗੀ ਬਹੁਤ ਮੁਸ਼ਕਲਾਂ ਨਾਲ ਭਰੀ ਰਹੀ ਹੈ। ਮੈਂ ਬਹੁਤ ਦੁੱਖ ਦੇਖੇ ਹਨ ਜਿੰਨਾ ਦੀਆਂ ਯਾਦਾਂ ਮੈਨੂੰ ਹਮੇਸ਼ਾਂ ਸਤਾਂਓਦੀਆਂ ਰਹਿੰਦੀਆ ਹਨ। ਇਸੇ ਲਈ ਮੈਂ ਉਦਾਸ ਰਹਿਣ ਲੱਗਿਆ ਹਾਂ।
ਪ੍ਰੋਫੈਸਰ ਸਾਹਿਬ ਆਪਣੇ ਉਸ ਵਿਦਿਆਰਥੀ ਨੂੰ ਸ਼ਾਮ ਨੂੰ ਆਪਣੇ ਘਰ ਆਉਣ ਲਈ ਕਹਿੰਦੇ ਹਨ। ਵਿਦਿਆਰਥੀ ਸ਼ਾਮ ਨੂੰ ਘਰ ਚਲਿਆ ਜਾਂਦਾ ਹੈ। ਉਸਨੂੰ ਪ੍ਰੋਫੈਸਰ ਸਾਹਿਬ ਸ਼ਿਕੰਜਵੀ ਬਣਾ ਕੇ ਦਿੰਦੇ ਹਨ। ਪਰ ਜਾਣ ਬੁੱਝ ਕੇ ਸ਼ਿਕੰਜਵੀ ਵਿੱਚ ਨਮਕ ਜਿਆਦਾ ਪਾ ਦਿੰਦੇ ਹਨ। ਜਦੋਂ ਵਿਦਿਆਰਥੀ ਸ਼ਿਕੰਜਵੀ ਪੀਂਦਾ ਹੈ ਤਾਂ ਉਸਦੇ ਮੂੰਹ ਦਾ ਸਵਾਦ ਹੀ ਖਰਾਬ ਹੋ ਜਾਂਦਾ ਹੈ।
ਸਰ ਇਸ ਵਿੱਚ ਤਾਂ ਨਮਕ ਬਹੁਤ ਜਿਆਦਾ ਹੈ!! ਵਿਦਿਆਰਥੀ ਪ੍ਰੋਫੈਸਰ ਸਾਹਿਬ ਨੂੰ ਕਹਿੰਦਾ ਹੈ। ਓ! ਹੋ! ਲਿਆਓ ਮੈਂ ਇਸਨੂੰ ਡੋਲ ਦਿੰਦਾ ਹਾਂ! ਪ੍ਰੋਫੈਸਰ ਸਾਹਿਬ ਕਹਿੰਦੇ ਹਨ।
ਜਦੋਂ ਓਹ ਸ਼ਿਕੰਜਵੀ ਦਾ ਗਿਲਾਸ ਫੜਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ