ਇੱਕ ਆਦਮੀ ਨੇ ਕਿਹਾ :-
ਮੇਰੀ ਪਤਨੀ ਮੇਰੇ ਨਾਲ ਹੀ ਸੁੱਤੀ ਪਈ ਸੀ, ਅਚਾਨਕ ਮੈਨੂੰ ਫੋਨ ਤੇ ਇੱਕ ਨੋਟੀਫਿਕੇਸ਼ਨ ਆਇਆ, ਕਿਸੇ ਕੁੜੀ ਨੇ ਦੋਸਤੀ ਦੀ ਰਿਕੁਐਸਟ ਕੀਤੀ ਸੀ, ਸੋਚਿਆ ਵੇਖਾਂ ਭਲਾਂ ਕੌਣ ਏ ?
ਮੈਂ ਰਿਕੁਐਸਟ ਸਵੀਕਾਰ ਕਰ ਲਈ ਤੇ ਮੈਸੇਜ ਭੇਜਿਆ ਤੇ ਪੁੱਛਿਆ , “ਕੌਣ ? ‘
ਉਸਨੇ ਕਿਹਾ ਕਿ ਮੈਂ ……. ਹਾਂ, ਮੈਨੂੰ ਪਤਾ ਤੇਰਾ ਵਿਆਹ ਹੋ ਚੁੱਕਾ ਹੈ ਪਰ ਮੈੰ ਅੱਜ ਵੀ ਤੇਰੇ ਨਾਲ ਬਿਤਾਏ ਹੁਸੀਨ ਪਲਾਂ ਨੂੰ ‘ਮਿਸ’ ਕਰਦੀ ਹਾਂ। ਕੀ ਆਪਾਂ ਮੁੜ ਤੋਂ ਗੱਲ ਕਰ ਸਕਦੇ ਹਾਂ ?
( ਮੇਰੇ ਪੁਰਾਣੇ ਰਿਸ਼ਤਿਆਂ ਵਿੱਚੋ ਕੋਈ ਕੁੜੀ ਸੀ, ਬੇਹੱਦ ਹੁਸੀਨ ਤੇ ਬੇਹੱਦ ਹੁਸੀਨ ਪਲਾਂ ਵਾਲ਼ੀ)
ਮੈਂ ਕੁਝ ਪਲ ਚੈਟ ਬੰਦ ਕੀਤੀ ਤੇ ਪੱਕਾ ਕੀਤਾ ਕਿ ਮੇਰੀ ਘਰਵਾਲੀ ਸੱਚ ਮੁੱਚ ਸੁੱਤੀ ਹੈ, ਐਸੇ ਪਲ ਬੰਦੇ ਨੂੰ ਇੱਕ ਅਲੱਗ ਅਹਿਸਾਸ ਚ ਲੈ ਜਾਂਦੇ ਹਨ।
ਮੈਂ ਉਹਦੇ ਵੱਲ ਵੇਖਿਆ , ਉਹ ਗੂੜ੍ਹੀ ਨੀਂਦ ਚ ਸੁੱਤੀ ਪਈ ਸੀ ਸਾਰਾ ਦਿਨ ਘਰ ਦੇ ਕੰਮ ਮੁਕਾ ਕੇ।
ਜਿਉਂ ਹੀ ਮੈਂ ਉਹਦੇ ਵੱਲ ਵੇਖਿਆ ਮੈਂ ਸੋਚਣਾ ਸ਼ੁਰੂ ਕੀਤਾ ਕਿ ਉਹ ਕਿੰਨੀ ਸੁਰੱਖਿਅਤ ਮਹਿਸੂਸ ਕਰਕੇ ਕਿ ਇੱਕ “ਅਣਜਾਣ ਘਰ ” ਵਿੱਚ ਐਨੇ ਅਰਾਮ ਨਾਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ