ਮਿਲੋ ਤਾਮਿਲਨਾਡੂ ਦੀ ਅੰਬਿਕਾ ਨੂੰ , 14 ਸਾਲ ਦੀ ਸੀ ਤਾਂ ਵਿਆਹ ਹੋ ਗਿਆ ,18 ਸਾਲ ਦੀ ਉਮਰ ਵਿੱਚ 2 ਬੱਚੇ , ਇੱਕ ਵਾਰ ਆਪਣੇ ਪਤੀ ਜੋ ਕਿ ਪੁਲਿਸ ਕਾਂਸਟੇਬਲ ਸੀ, ਦੇ ਨਾਲ ਗਣਤੰਤਰ ਦਿਵਸ ਦਾ ਪੋ੍ਗਰਾਮ ਦੇਖਣ ਗਈ, ਤਾਂ ਆਪਣੇ ਪਤੀ ਨੂੰ ਕਿਸੇ ਸੀਨੀਅਰ ਅਫ਼ਸਰ ਨੂੰ ਸੈਲਿਊਟ ਮਾਰਦੇ ਹੋਏ ਵੇਖਿਆ ਤਾਂ ਪਤੀ ਨੂੰ ਪੁੱਛਿਆ ਕਿ ਇਹ ਕੌਣ ਸੀ , ਤਾਂ ਪਤੀ ਨੇ ਜਵਾਬ ਦਿੱਤਾ ਕਿ ਇਹ IPS ਅਫ਼ਸਰ ਹੈ ਤਾਂ ਅੰਬਿਕਾ ਨੇ ਕਿਹਾ ਮੈ ਵੀ IPS ਅਫ਼ਸਰ ਬਣਾਂਗੀ , ਕਹਿਣਾ ਆਸਾਨ ਸੀ ਪਰ ਘਰ ਸੰਭਾਲਣਾ , 2 ਬੱਚੇ ਸੰਭਾਲਣੇ ਤੇ IPS ਅਫ਼ਸਰ ਬਣਨਾ ਤਾਂ ਦੂਰ ਦੀ ਗੱਲ ਅੰਬਿਕਾ ਦਸਵੀਂ ਪਾਸ ਵੀ ਨਹੀਂ ਸੀ , ਰਾਹ ਨਾ ਕੇਵਲ ਲੰਬਾ ਬਲਕਿ ਬਹੁਤ ਔਖਾ ਵੀ ਸੀ , ਪਰ ਅੰਬਿਕਾ ਨੇ ਹਾਰ ਨਹੀਂ ਮੰਨੀ , ਪਾ੍ਇਵੇਟ ਕੋਚਿੰਗ ਲਈ 10 ਵੀਂ ਕੀਤੀ , 12 ਵੀਂ ਪਾਸ ਕੀਤੀ ਤੇ ਫਿਰ ਡਿਸਟੈਂਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ