ਕਹਾਣੀ
ਤੱਪਸਿਆ
ਮੈ ਅਜੇ ਕਹਾਣੀ ਲਿਖਣੀ ਸੁਰੂ ਕੀਤੀ ਸੀ ਕਿ ਮੋਬਾਇਲ ਦੀ ਘੰਟੀ ਸੁਣ ਮੈ ਕਹਾਣੀ ਲਫ਼ਜ਼ ਲਿਖ ਕੇ ਫੋਨ ਸੁਣਨ ਲੱਗਾ ਕਿ ਸਤਿ ਸ੍ਰੀ ਅਕਾਲ ਬੁਲਾ ਕੇ ਮੈ ਪੁੱਛਿਆ ਕਿ ਤੁਸੀ ਕੌਣ ਬੋਲਦੇ ਹੋ? ਤਾਂ ਫੋਨ ਕਰਨ ਵਾਲਾ ਲੱਗਾ ਕਿ ਮੈਨੂੰ ਪਤਾ ਲੱਗਿਆ ਸੀ ਕਿ ਤੁਸੀਂ ਮੇਰੀ ਕਿਤਾਬ ਟਾਈਪ ਕੀਤੀ ਏ ,ਕਿਤਾਬ ਚ ਤਾਂ ਗ਼ਲਤੀਆਂ ਬਹੁਤ ਨੇ ਤਾਂ ਮੈ ਜਵਾਬ ਦਿੱਤਾ ਕਿ ਮੇਰਾ ਕੰਮ ਤਾਂ ਟਾਇਪ ਕਰਨਾ ਹੈ ਮੈ ਤਾਂ ਜੋ ਲਿਖਿਆ ਹੁੰਦਾ ਏ ਉਹੀ ਟਾਇਪ ਕਰਨਾ ਹੁੰਦਾ ਏ ਬਾਕੀ ਤੁਸੀਂ ਅਗਰ ਲਿਖਤੀ ਸਹਿਮਤੀ ਦਿੱਤੀ ਹੁੰਦੀ ਕਿ ਅਗਰ ਲਿਖਤ ਚ ਸੋਧ ਕੀਤੀ ਜਾਂਦੀ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀ ਤਾਂ ਮੈ ਆਪਣੇ ਵੱਲੋ ਸੋਧ ਕਰਨ ਦੀ ਕੋਸ਼ਿਸ਼ ਕਰਦਾ ਪਰ ਅਗਰ ਕੋਈ ਗ਼ਲਤੀ ਸੀ ਤਾਂ ਪਰੂਫ਼ ਰੀਡਿੰਗ ਤੁਸੀ ਖੁਦ ਕਰਨੀ ਸੀ ਮੇਰੀ ਕੋਈ ਗ਼ਲਤੀ ਨਹੀ ਗ਼ਲਤੀ ਤਾਂ ਪਰੂਫ਼ ਰੀਡਰ ਦੀ ਹੈ ਅਗਰ ਉਹ ਚੰਗੀ ਤਰਾਂ ਪਰੂਫ਼ ਰੀਡਿੰਗ ਕਰਕੇ ਮੇਰੇ ਕੋਲ ਖਰੜਾ ਭੇਜਦੇ ਤਾਂ ਮੈ ਗ਼ਲਤੀ ਲਾ ਦਿੰਦਾ। ਤਾਂ ਉਹ ਕਹਿਣ ਲੱਗਾ ਕਿ ਚੱਲੋ ਮੰਨ ਲੈਂਦਾ ਹਾਂ ਕਿ ਤੁਹਾਡੀ ਗੱਲ ਤਾਂ ਸਹੀ ਹੈ ਪਰ ਮੇਰੇ ਤਾਂ ਪੈਸੇ ਖੂਹ ਚ ਗਏ। ਨਾਲੇ ਪੈਸੇ ਲੱਗਗੇ ਨਾਲੇ ਕਿਤਾਬ ਨਹੀ ਸਹੀ ਛਪੀ। ਮੇਰੇ ਨਾਲ ਤਾਂ ਠੱਗੀ ਹੋਈ ਹੈ।ਮੇਰੇ ਨਾਲ ਤੇਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ