ਧੰਨਵਾਦ ਕਰੋਨਾ
ਤੁਸੀਂ ਸਾਰੇ ਹੀ ਮੇਰੇ ਇਸ ਸਿਰਲੇਖ ਨੂੰ ਪੜ੍ਹ ਕੇ ਹੈਰਾਨ ਤਾਂ ਜਰੂਰ ਹੋ ਰਹੇ ਹੋਵੋਂਗੇ। ਇੱਥੋਂ ਤੱਕ ਕਿ ਕੁਝ ਕੁ ਨੇ ਤਾਂ ਮੈਨੂੰ ਪਾਗਲ ਵੀ ਜਰੂਰ ਆਖਿਆ ਹੋਵੇਗਾ ਸਿਰਲੇਖ ਨੂੰ ਪੜ੍ਹ ਕੇ। ਕਰੋਨਾ ਨਾਮੀ ਇਹ ਬੀਮਾਰੀ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ ਤਾਂ ਕੋਈ ਪਾਗਲ ਹੀ ਹੋਵੇਗਾ ਜੋ ਇਸਦਾ ਧੰਨਵਾਦ ਕਰ ਰਿਹਾ ਹੈ। ਪਰ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਮੇਰੀ ਇਹ ਰਚਨਾ ਨੂੰ ਪੜਨ ਤੋਂ ਬਾਅਦ ਮੇਰੇ ਨਾਲ ਜਰੂਰ ਸਹਿਮਤ ਹੋ ਜਾਵੋਂਗੇ।
ਕਰੋਨਾ ਮਹਾਮਾਰੀ ਜਿੱਥੇ ਬੀਮਾਰ ਬੰਦੇ ਫੇਫੜਿਆਂ ਉੱਤੇ ਅਸਰ ਕਰ ਉਹਨਾਂ ਨੂੰ ਖਤਮ ਕਰ ਦਿੰਦੀ ਹੈ ਤੇ ਉਸਨੂੰ ਸਾਹ ਲੈਣ ਵਿੱਚ ਤਕਲੀਫ਼ ਆਉਦੀਂ ਹੈ ਤੇ ਆਖੀਰ ਉਹ ਦਮ ਤੋੜ ਦਿੰਦਾ ਹੈ।
ਇਸ ਬੀਮਾਰੀ ਨਾਲ ਇਕੱਲਾ ਮਰੀਜ਼ ਦਾ ਦਮ ਨਹੀਂ ਟੁੱਟਦਾ ਬਲਕਿ ਸਾਰੇ ਰਿਸਤਿਆਂ ਦਾ ਵੀ ਦਮ ਟੁੱਟ ਜਾਂਦਾ ਹੈ। ਸਭ ਤੋਂ ਪਹਿਲਾਂ ਜਦੋਂ ਪਤਾ ਲੱਗਦਾ ਹੈ ਕਿ ਕਿਸੇ ਨੂੰ ਕਰੋਨਾ ਹੋ ਗਿਆ ਹੈ ਤਾਂ ਲੋਕ ਕਿਸੇ ਵੱਡੇ ਪਾਪੀ ਦੇ ਵਾਂਗ ਹੀ ਉਸਦਾ ਬਾਈਕਾਟ ਕਰ ਦਿੰਦੇ ਹਨ। ਉਸਦੇ ਪਰਿਵਾਰਿਕ ਮੈਬਰਾਂ ਨੂੰ ਹੌਸਲਾ ਤਾਂ ਕੀ ਦੇਣਾ ਹੁੰਦਾ ਹੈ। ਉਸਦੇ ਘਰ ਅੱਗੋਂ ਦੀ ਲੰਘਣਾ ਵੀ ਵਰਜਿਤ ਹੇ ਜਾਂਦਾ ਹੈ।
ਇੱਕ ਤਾਂ ਬੀਮਾਰੀ ਤੇ ਦੂਜਾ ਇਕੱਲੇਪਣ ਨਾਲ ਬੰਦੇ ਦਾ ਹੌਸਲਾ ਹੀ ਟੁੱਟ ਜਾਂਦਾ ਹੈ।
ਬੜੇ ਦੁੱਖ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ