ਮੇਰੇ ਮੁਤਾਬਿਕ ਬੋਲੀ ਉਹ ਜੋ ਕਿਸੇ ਖਿਤੇ ਚ ਬੋਲੀ ਜਾਂਦੀ ਹੈ ਜਾਂ ਅਸੀਂ ਕਹਿ ਸਕਦੇ ਹਾਂ ਜੋ ਅਸੀਂ ਆਪਣੀ ਮਾਂ ਘਰ ਪਰਿਵਾਰ ਤੋਂ ਸਿੱਖੀ ਹੋਵੇ ਤੇ ਭਾਸ਼ਾ ਉਹ ਹੁੰਦੀ ਹੈ ਜਿਸ ਦਾ ਕੋਈ ਲਿਖਦੀ ਰੂਪ ਹੋਵੇ, ਜਿਵੇਂ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਜੋ ਆਮ ਆਪਣੇ ਭਾਰਤ ਚ ਚੱਲਦੀਆਂ ਨੇ, ਸਾਡੇ ਪੰਜਾਬ ਚ ਤਿੰਨ ਭਾਸ਼ਾਵਾਂ ਚੱਲਦੀਆਂ ਨੇ ਇਹਨਾਂ ਭਾਸ਼ਾਵਾਂ ਚ ਉਲਝ ਕੇ ਬੱਚੇ ਹੁਸ਼ਿਆਰ ਹੋਣ ਦੀ ਬਿਜਾਏ ਨਲਾਇਕ ਹੁੰਦੇ ਜਾਂ ਰਹੇ ਨੇ, ਕਿਉਂਕਿ ਇੱਥੇ ਬੱਚੇ ਦੀ ਹੁਸ਼ਿਆਰੀ ਭਾਸ਼ਾ ਨੂੰ ਮੰਨਿਆ ਜਾਂਦਾ ਹੈ ਇੱਥੇ ਜੇ ਕਿਸੇ ਬੰਦੇ ਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਉਹ ਨਲਾਇਕ ਮੰਨਿਆ ਜਾਂਦਾ ਹੈ ਕੀ ਭਾਸ਼ਾ ਦਾ ਆਉਣਾ ਹੀ ਤੇਜ਼ ਬੁੱਧੀ ਦੀ ਨਿਸ਼ਾਨੀ ਹੈ?
ਹੁਣ ਤੁਸੀਂ ਕਹੋਗੇ ਇਹ ਗੱਲਾਂ ਇੱਥੇ ਕਰਨ ਦਾ ਕੀ ਮਤਲਬ, ਹਾਂ ਮਤਲਬ ਤਾਂ ਸ਼ਾਇਦ ਕੋਈ ਨਾ ਹੋਵੇ ਪਰ ਮੈਂ ਸੋਚਦੀ ਹਾਂ ਜੇ ਸਾਡੀ ਸਾਰੀ ਪੜਾਈ ਇੱਕ ਭਾਸ਼ਾ ਚ ਹੋਵੇ ਜਿਵੇਂ ਕਿ ਪੰਜਾਬੀ ਜਾਂ ਹਿੰਦੀ ਜਾਂ ਅੰਗਰੇਜ਼ੀ ਤਾਂ ਸ਼ਾਇਦ ਸਾਡੇ ਬੱਚੇ ਵੀ ਡਾਕਟਰ, ਇੰਜੀਨੀਅਰ, ਜਾ ਵੱਡੀਆਂ ਡਿਗਰੀਆਂ ਲੈ ਸਕਦੇ ਨੇ, ਮੇਰੇ ਪੰਜਾਬ ਦੇ ਬੱਚੇ ਪਹਿਲਾਂ ਤਾਂ ਤਿੰਨ ਚਾਰ ਸਾਲ ਤਾਂ ਭਾਸ਼ਾਵਾਂ ਸਿੱਖਣ ਤੇ ਹੀ ਬਰਬਾਦ ਕਰ ਦਿੰਦੇ ਨੇ ਜਦ ਕੀ ਬੱਚੇ ਦੇ ਪਹਿਲੇ ਤਿੰਨ ਚਾਰ ਸਿੱਖਣ ਦੇ ਹੁੰਦੇ ਨੇ ਸਾਇੰਸ ਕਹਿੰਦੀ ਹੈ ਕਿ ਬੱਚੇ ਜੋ ਪਹਿਲਾਂ ਚਾਰ ਸਾਲਾਂ ਚ ਸਿੱਖ ਸਕਦੇ ਨੇ ਉਹ ਪੂਰੀ ਜ਼ਿੰਦਗੀ ਚ ਨਹੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
mai tuhadi gl nal sehmat nhi ha,vadh toh vadh bhasa sikhniya cahidiya ne,guru sahab v kai bhasa jandy san,isda ih matlb nhi k bache padhna chad den,padhayii chadn de hor v karan ho skde ne,baki tusi gl kiti kerla di othy de bache english de nal malayalam v sikhde ne,ik gl tuhadi thik hai k apne jinu english nhi aondi ohnu gawar smjhya jnda jo v bilkul v nhi hai