ਪੱਗ_ਦੀ_ਪਹਿਚਾਣ:
👉ਇੱਕ ਵਾਰ ਇੱਕ ਸਾਬਤ ਸੂਰਤ ਗੁਰੂ ਦਾ ਸਿੰਘ ਵਧੀਆ ਸੋਹਣਾ ਦੁਮਾਲਾ ਸਜਾਈ ਅਮਰੀਕਾ ਪੁਜਦਾ ਹੈ| ਜਦੋਂ ਉਸਦੀ ਇੰਮੀਗ੍ਰੇਸ਼ਨ ਦੀ ਲਾਈਨ ਵਿੱਚ ਵਾਰੀ ਆਉਂਦੀ ਹੈ ਤਾਂ ਇੰਮੀਗ੍ਰੇਸ਼ਨ ਆਫੀਸਰ ਕਹਿੰਦਾ ਹੈ..?
“Welcome to America Mr. Singh”
ਇਹ ਸੁਣ ਕੇ ਸਿੰਘ ਦੇ ਪਿੱਛੇ ਖੜਾ ਅੰਗਰੇਜ ਸਿੰਘ ਨੂੰ ਪੁੱਛਦਾ ਹੈ, “ਕੀ ਤੁਸੀਂ ਇਸ ਆਫੀਸਰ ਨੂੰ ਪਹਿਲਾਂ ਤੋਂ ਜਾਣਦੇ ਹੋ..?”
ਤਾਂ ਸਿੰਘ ਸਾਹਿਬ ਜਵਾਬ ਦਿੰਦੇ ਨੇ,
“ਨਹੀਂ ਸਰ ਮੈਂ ਅਮਰੀਕਾ ਪਹਿਲੀ ਵਾਰ ਆਇਆ ਹਾਂ | ਪਰ ਮੈਨੂੰ ਸਭ ਜਾਣਦੇ ਨੇ|”
ਇਸ ਗੱਲ ਤੇ ਅੰਗਰੇਜ ਨੂੰ ਯਕੀਨ ਨਹੀਂ ਆਉਂਦਾ ਤੇ ਉਹ ਸਿੰਘ
ਸਾਹਿਬ ਨੂੰ ਕੰਟੀਨ ਵਿੱਚ ਲੈ ਜਾਂਦਾ ਹੈ | ਉੱਥੇ ਕੰਮ ਕਰਦਾ ਮੁੰਡਾ ਆਉਂਦਾ ਹੈ ਤੇ ਕਹਿੰਦਾ ਹੈ,
“How are you Mr. Singh..?
How can i help you..?”
ਇਹ ਸੁਣ ਅੰਗਰੇਜ ਫਿਰ ਸੋਚਦਾ ਹੈ ਸਿੰਘ #ਝੂਠ ਬੋਲ ਰਿਹਾ ਹੈ ! ਇਹ ਇਹਨਾਂ ਨੂੰ ਪਹਿਲਾਂ ਤੋਂ ਜਾਣਦਾ ਹੈ| ਉਸ ਅੰਗਰੇਜ ਦੇ ਰਾਜਨੀਤਿਕਾਂ ਨਾਲ ਸੰਬੰਧ ਹੁੰਦੇ ਨੇ ਤੇ ਉਹ ਸਿੰਘ ਸਾਹਿਬ ਨੂੰ
ਰਾਸ਼ਟਰਪਤੀ #ਟਰੰਪ ਕੋਲ ਲੈ ਜਾਂਦਾ ਹੈ| ਸਿੰਘ ਸਾਹਿਬ ਨੂੰ ਦੇਖਦੇ ਹੀ ਟਰੰਪ ਕਹਿੰਦਾ ਹੈ,
“How are you Mr. Singh..?
Would you like to have a cup of Tea 🍵..?”
ਅੰਗਰੇਜ ਹੱਕਾ ਬੱਕਾ ਰਹਿ ਜਾਂਦਾ ਹੈ ਤੇ ਪੁੱਛਦਾ ਹੈ, “ਤੁਸੀਂ ਟਰੰਪ ਨੂੰ ਕਿਵੇਂ ਜਾਣਦੇ ਹੋ..?”
ਸਿੰਘ ਸਾਹਿਬ ਜਵਾਬ ਦਿੰਦੇ ਨੇ ਮੈਂ ਇਹਨਾਂ ਨੂੰ ਪਹਿਲੀ ਵਾਰ
ਮਿਲਿਆ ਹਾਂ| ਮੈ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ ਪਰ ਮੈਨੂੰ ਸਭ ਜਾਣਦੇ ਨੇ |
ਅੰਗਰੇਜ ਕੁੱਝ ਦਿਨਾਂ ਬਾਅਦ ਸਿੰਘ ਸਾਹਿਬ ਨੂੰ ਲੈ ਲੰਡਨ
ਚਲਾ ਜਾਂਦਾ ਹੈ| ਉੱਥੇ ਉਹ ਸਿੰਘ ਸਾਹਿਬ ਨੂੰ ਲੈ ਰਾਣੀ ਦੇ
ਮਹਿਲ ਜਾਂਦਾ ਹੈ |
ਰਾਣੀ ਸਿੰਘ ਸਾਹਿਬ ਨੂੰ ਦੇਖਦੇ ਸਾਰ ਕਹਿੰਦੀ..
Welcome Mr. Singh in our Kingdom”
Must see London Bridge..
ਅੰਗਰੇਜ ਪਰੇਸ਼ਾਨ ਹੋਇਆ ਸਿੰਘ ਸਾਹਿਬ ਨੂੰ ਫਿਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ