ਅਕਲ ਬਨਾਮ ਗਿਆਨ..?
ਪੁਰਾਤਨ ਸਮੇਂ ਦੀ ਗੱਲ ਏ ਇੱਕ ਵਾਰ ਪੰਡਤ ਜੀ ਕਾਸੀ ਤੋਂ ਜੋਤਿਸ਼ ਵਿਦਿਆ ਸਿੱਖ ਕੇ ਵਾਪਸ ਅਪਣੇ ਘਰ ਆ ਰਹੇ ਸੀ।ਓਹ ਸਮੇਂ ਵਿੱਚ ਸਫਰ ਪੈਦਲ ਹੀ ਹੁੰਦਾ ਸੀ।ਪੰਡਿਤ ਜੀ ਰਸਤੇ ਵਿੱਚ ਕਿਸੇ ਖੂਹ ਉੱਪਰ ਦੁਪਹਿਰਾ ਕੱਟਣ ਲਈ ਬੈਠ ਗਿਆ।ਬੈਠਿਆਂ ਬੈਠਿਆਂ ਜੱਟ ਨਾਲ ਵਿਚਾਰ ਚਰਚਾ ਚੱਲ ਪਈ,ਜੱਟ ਕਹਿੰਦਾ ਪੰਡਿਤ ਜੀ ਵੇਖੀਏ ਤੁਹਾਡੀ ਜੋਤਿਸ਼ ਵਿਦਿਆ।ਉਸ ਨੇ ਕੀੜਾ ਚੁੱਕ ਕੇ ਅਪਣੀ ਮੁੱਠੀ ਵਿੱਚ ਬੰਦ ਕਰ ਲਿਆ ਤੇ ਪੰਡਿਤ ਜੀ ਨੂੰ ਪੁੱਛਿਆ ਬੁੱਝੋ ਮੇਰੀ ਮੁੱਠੀ ਵਿੱਚ ਕੀ ਹੈ?
ਪੰਡਿਤ ਜੀ ਨੇ ਅਪਣੇ ਗਿਆਨ ਮੁਤਾਬਿਕ ਕਿਹਾ ਕਿ ਤੇਰੇ ਮੁੱਠੀ ਵਿੱਚ ਕੋਈ ਕਾਲੇ ਰੰਗ ਦਾ ਜੀਵ ਏ।
ਜੱਟ ਅੱਗੋਂ ਕਹਿੰਦਾ ਕੀ ਹੈ?
ਪੰਡਿਤ ਜੀ ਸੋਚੀ ਪੈ ਗਏ।
ਜੱਟ ਕਹਿੰਦਾ ਕਿਤੇ ਮੱਝ ਦਾ ਕੱਟਾ ਤਾਂ ਨੀ?
ਪੰਡਿਤ ਜੀ ਕਹਿੰਦੇ ਹਾਂ ਕੱਟਾ ਹੀ ਹੈ।
ਜੱਟ ਕਹਿੰਦਾ ਦੇਵਤਾ ਜੀ ਇੰਨਾਂ ਕੁ ਤਾਂ ਅਕਲ ਵਰਤੋ ਕਿ ਮੱਝ ਦਾ ਕੱਟਾ ਮੁੱਠੀ ਵਿੱਚ ਕਿਵੇਂ ਆਵੇਗਾ।
ਗਿਆਨ ਵੀ ਤਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ