ਨੈਲਸਨ ਮੰਡੇਲਾ ਦੱਖਣੀ ਅਫ਼ਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ, ਇੱਕ ਦਿਨ ਉਹ ਆਪਣੇ ਸੁਰੱਖਿਆ ਮੁਲਾਜ਼ਮਾਂ ਨਾਲ ਭੋਜਨ ਖਾਣ ਲਈ ਰੈਸਟੋਰੈਂਟ ਗਿਆ। ਖਾਣੇ ਦਾ ਹੁਕਮ ਦਿੱਤਾ ਅਤੇ ਉਸ ਦੇ ਆਉਣ ਦੇ ਲਈ ਇੰਤਜ਼ਾਰ ਕਰਨ ਲੱਗੇ।
ਉਸੇ ਸਮੇਂ, ਮੰਡੇਲਾ ਦੀ ਸੀਟ ਦੇ ਸਾਹਮਣੇ ਇਕ ਆਦਮੀ ਆਪਣੇ ਦੁਪਹਿਰ ਦੇ ਖਾਣੇ ਦੀ ਉਡੀਕ ਕਰ ਰਿਹਾ ਸੀ। ਮੰਡੇਲਾ ਨੇ ਆਪਣੇ ਸੁਰੱਖਿਆ ਅਫ਼ਸਰ ਨੂੰ ਕਿਹਾ ਕਿ ਉਹਨੂੰ ਵੀ ਉਨ੍ਹਾਂ ਦੇ ਮੇਜ਼ ਉੱਤੇ ਹੀ ਬੁਲਾ ਲਓ। ਖਾਣਾ ਆਉਣ ਤੋਂ ਬਾਅਦ, ਸਾਰੇ ਲੋਕ ਖਾਣਾ ਖਾਣਾ ਸ਼ੁਰੂ ਕਰ ਦਿੰਦੇ ਸਨ, ਉਹ ਆਦਮੀ ਜਦੋਂ ਖਾਣ ਲੱਗਾ ਉਸ ਸਮੇਂ ਉਸਦੇ ਹੱਥ ਕੰਬ ਰਹੇ ਸਨ, ਮੱਥਾ ਪਸੀਨੇ ਨਾਲ ਭਰ ਗਿਆ ਸੀ।ਖਾਣਾ ਪੂਰਾ ਕਰਨ ਤੋਂ ਬਾਅਦ, ਆਦਮੀ ਆਪਣਾ ਸਿਰ ਝੁਕਾ ਕੇ ਹੋਟਲ ਵਿੱਚੋਂ ਬਾਹਰ ਨਿਕਲਿਆ, ਮੰਡੇਲਾ ਦੇ ਸੁਰੱਖਿਆ ਅਫ਼ਸਰ ਨੇ ਮੰਡੇਲਾ ਨੂੰ ਦੱਸਿਆ ਕਿ ਆਦਮੀ ਖਾਣਾ ਖਾ ਰਿਹਾ ਹੈ,ਤਾਂ ਉਸ ਸਮੇਂ, ਉਸ ਦੇ ਹੱਥ ਲਗਾਤਾਰ ਕੰਬ ਰਹੇ ਸਨ, ਅਤੇ ਪਸੀਨਾ ਵੀ ਖੂਬ ਆਇਆ ਹੋਇਆ ਸੀ,ਬਹੁਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ