ਮੇਂ ਹਾਂ ਬਾਗ਼ੀ —
ਭਾਗ -1
ਲੇਖਕ – ਕਰਮ ਗਿੱਲ
ਅਗਲਾ ਭਾਗ ਕੁੱਜ ਦਿਣਾ ਵਿਚੱ
ਕਿਵੇੰ ਲੱਗਿਆ ਆਪਣੇ ਵਿਚਾਰ ਕਮੇੰਟਸ ਵਿਚੱ ਲਿਖ ਸਕਦੇ ਹੋ
ਮੇ ਫੋਜੀ ਸੁਖਵੀਰ ਸਿੰਘ ਊਰਫ ਸੁੱਖਾ ਫੌਜ ਵਿੱਚ ਭਰਤੀ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਸੀ ਮੇਰੇ ਦਾਦੇ ਪਰਦਾਦੇ ਅੰਗਰੇਜਾ ਵੇਲੇ ਫੌਜ ਵਿੱਚ ਸੀ | ਮੇਰੇ ਸਾਰੇ ਘਰ ਵਾਲੇ ਖੂੱਸ਼ ਵੀ ਸੀ ਕਿਊੰਕੀ ਸਾਡੀ ਚੋਥੀ ਪਿੜੀ ਵੀ ਫੌਜ ਵਿੱਚ ਜਾ ਰਹੀ ਸੀ ਮੇਨੂੰ ਖੁੱਸੀ ਏਣੀ ਸੀ ਮੇ ਆਪਣੇ ਯਾਰਾ ਦੋਸਤਾ ਮੰਗਣ ਰਹਿਣ ਵਾਲਾ ਇਕ ਫੌਜੀ ਵੱਜਣ ਲੱਗਾ ਸੀ ਤੇ | ਮੇਰੀ ਛੋਟੀ ਭੈਣ ਸੁੱਖਾ ਸੁਖਦੀ ਸੀ ਊਹਦਿਆ ਸੁੱਖਾ ਦਾ ਪੁਰ ਲੱਗ ਗਿਆ ਸੀ ਤੇ ਮੇਰੀ ਬੇਬੇ ਨੂੰ ਅੰਮਿ੍ਰਤਸਰ ਦਰਬਾਰ ਸਾਹਿਬ ਮੱਥਾ ਟੇਕਣ ਲਈ ਵੀ ਆਖ ਰਹੀ ਸੀ ਪਰ ਮੇ ਰੋਕਆ ਨਹੀ ਮੇ ਵੀ ਜਾਊ ਮੇ ਜੱਦ ਪਹਿਲੀ ਛੁੱਟੀ ਆਇਆ ਸਾਰੇ ਚੱਲਾ ਗੇ ਆਪਣੀ ਜੀਪ ਤੇ ਨਿਸ਼ਾਣ ਸਾਹਿਬ ਲਾ ਕੇ ਭੈਣ ਮੇਰੀ ਮੱਜਾਕ ਕਰਦੀ ਸੀ ਫੇਰ ਤਾ ਮੇਰੀ ਭਾਬੀ ਵੀ ਜਾਊ ਨਾਲ ਹੇ ਨਾ ਵੀਰੇ ਮੇਨੂੰ ਸ਼ਰਮ ਆ ਗਈ ਮੇ ਬੇਬੇ ਮੇ ਨੀ ਵਿਹਾ ਕਰਵੋਣਾ ਨਾ ਈ ਸਾਡੀ ਤਾਰੋ ਦਾ ਕਰਣਾ ਪਰ ਭੈਣ ਮੇਰੀ ਹਸਦੇ ਹੋਏ ਵਿਰੇ ਮੇ ਤਾ ਕਰਵਾਊ ਤੇਰੇ ਤੋ ਵਡੇ ਫੌਜੀ ਨਾਲ ਫੇਰ ਊਹ ਤੇਰੇ ਤੇ ਹੁੱਕਮ ਚਲਾਊ ਬੇਬੇ ਹਾਸੇ ਵਿੱਚ ਤਾਰੋ ਤਾ ਆਪਣੀ ਕਮਲੀ ਆ ਤੂੰ ਤਿਆਰੀ ਕਰ ਸੁੱਖੇ ਪੁੱਤ ਮੇ ਤਿਆਰੀ ਕਿਤੀ ਯਾਰ ਦੇ ਵਿਹਾ ਵਾਲੀ ਪੇੰਟ ਮੰਗੀ ਤੇ ਖੱਚਰੇ ਦਰਜੀ ਕੋਲੋ ਜੱਗਾ ਸੱਮਾ ਲਿਆ ਬੇਬੇ ਨੇ ਸੰਦੁਕ ਬਾਪੁ ਦਾਦੇ ਆਲੇ ਮੇਡਲ ਦਿਖਾ ਕੇ ਘੁੱਰ ਭਰੀ ਮੇ ਸੱਮਜ ਗਿਆ ਕੀ ਮੇਡਲ ਇਦਾ ਨੀ ਮਿਲਦੇ ਮੇ ਸਰ ਹਿਲੋਂਦੇ ਹੋਏ ਬਾਹਰ ਦੋਸਤਾ ਨੂੰ ਮਿਲਣੇ ਚਲਾ ਗਿਆ ਖਚਰੇ ਦਰਜੀ ਦੀ ਹੱਟੀ ਤੇ ਬੇਠੇ ਮੇਰੇ ਯਾਰ ਸਕੂੱਲ ਦਿਆਂ ਗੱਲਾ ਕਰਦੇ ਹੱਸ ਰਹੇ ਸੀ ਮੇਨੂੰ ਦੇਖਦੇ ਆਖਣ ਲਗੇ ਆ ਡੰਡੇ ਡੂੱਕ ਫੌਜੀ ਯਾਰ ਹੂੰਣ ਡੰਡੇ ਡੂੱਕੂ ਦੁੱਸਮਣਾ ਦੇ ਮੇ ਹੱਸਦੇ ਚਲੋ ਯਾਰੋ ਛੂੱਟੀ ਆਏ ਮਿਲਦੇ ਆ |
ਬੰਕਰ ਵਿਚੱ ਬੇਠਾ ਕਰਦਾ ਵੀ ਕੀ ਸੱਬ ਗਲਾਂ ਯਾਦ ਆ ਰਿਹਾ ਸੀ| ਰੇਡਿਊ ਚੱਲਦਾ ਸੀ 1 June 1984 ਪਰ ਕੁੱਜ ਦਿਨ ਪਹਿਲੇ ਭੈਣ ਦੀ ਚਿੱਠੀ ਆਈ ਸੀ 28 ਮਈ ਨੂੰ ਤੇਰਾ ਜਨਮਦਿਨ ਮੱਥਾ ਟੇਕਣ ਜਾਣਾ ਹੇ ਦਰਬਾਰ ਸਾਹਿਬ ਤੇਨੂੰ ਛੂੱਟੀ ਜੱਦ ਮਿਲ਼ੂ ਭਾਬੀ ਨਾਲ ਜਾਂਵਾ ਗੇ ਮੇ ਤੇ ਬੇਬੇ ਜਿੰਦਰ ਕੇ ਟੱਰਕ ਤੇ ਜਾ ਰਹੇ ਆ ਊਹ ਦਰਬਾਰ ਸਾਹਿਬ ਸੇਵਾ ਲਈ ਜਾ ਰਹੇ ਨੇ ਤੇਰੀ ਭੈਣ ਤਾਰੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ