ਖੁਸ਼ੀਆਂ
ਦੇਖਦੇ ਦੇਖਦੇ ਕਿੰਨਾ ਕੁਝ ਬਦਲ ਗਿਆ ਨਾਂ,ਥੋੜਾ ਸਮਾਂ ਪਹਿਲਾ ਈ ਛੋਟੀਆਂ ਛੋਟੀਆਂ ਚੀਜਾਂ ਕਿੰਨੀਆਂ ਖੁਸ਼ੀਆਂ ਦਿੰਦੀਆਂ ਸੀ।ਹੁਣ ਤਾਂ ਸਮਾਂ ਇਹੋ ਜਾ ਵੱਡੀਆਂ ਵੱਡੀਆਂ ਚੀਜਾਂ ਵੀ ਖੁਸ਼ੀ ਨਹੀਂ ਦਿੰਦੀਆਂ।ਪਹਿਲਾਂ ਕਿੰਨਾ ਸੋਹਣਾਂ ਸਮਾਂ ਸੀ, ਕਿੰਨੇ ਸੋਹਣੇ ਲੋਕ ਸੀ
ਇਕੱਠੇ ਖੁਸ਼ੀਆਂ ਮਾਣਦੇ ਸੀ ।ਵਿਆਹ ਕਿਸੇ ਦਾ ਪਿੱਛੋਂ ਹੁੰਦਾ ਸੀ ਵਿਆਹ ਵਾਲੀ ਮੂਵੀ ਤੇ ਐਲਬਮ ਦੇਖਣ ਦਾ ਚਾਅ ਜਾ ਚੜਿਆ ਰਹਿੰਦਾ ਸੀ।ਮੂਵੀ ,ਐਲਬਮ ਦੀ ਉਡੀਕ ਹੁੰਦੀ ਸੀ।ਪਰ ਅੱਜ ਦੇਖਿਆ ਜਾਏ ਕਿਸੇ ਕੋਲ ਆਪਣਿਆ ਦੀ ਮੂਵੀ ਐਲਬਮ ਦੇਖਣ ਦਾ ਸਮਾਂ ਨਹੀਂ।
ਅਸੀਂ ਚਾਚੇ ਹੋਰਾਂ ਦੀਆਂ ਬੇਟੀਆਂ ਦੀ ਮੂਵੀ ਦੇਖਦੇ,ਬੜਾ ਈ ਚਾਅ ਤੇ ਖੁਸ਼ੀ ਹੁੰਦੀ ਸੀ। ਉਹ ਖੁਸ਼ੀ ਅੱਜ ਕਿਸੇ ਵੀ ਚੀਜ ਚੋਂ ਨਹੀਂ ਮਿਲਦੀ ਜੋ ਖੁਸ਼ੀ ਵੀ.ਸੀ.ਆਰ ਤੇ ਮੂਵੀ ਦੇਖਣ ਦੀ ਹੁੰਦੀ ਸੀ।ਸਾਰੇ ਜਣਿਆ ਨੂੰ ਸੱਦਾ ਦਿੱਤਾ ਜਾਂਦਾ ਸੀ ਕਿ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ