ਕਰੋਨਾ ਦੇ ਆਉਣ ਤੋਂ ਪਹਿਲਾਂ ਸਵੇਰ ਦੀ ਰੁਟੀਨ ਕਿੰਨੀ ਭੱਜ ਦੌੜ ਵਾਲੀ ਸੀ। ਜਲਦੀ ਬੱਚਿਆਂ ਨੂੰ ਉਠਾਉਣਾ ਕਿਤੇ ਬੱਸ ਨਾ ਮਿਸ ਹੋ ਜਾਵੇ।ਏਦਾਂ ਈ ਇੱਕ ਸਵੇਰ ਬੇਟੇ ਨੂੰ ਉਠਾ ਕੇ ਕਿਹਾ …..ਉਠ ਜਾ ਲਾਡ ਓਏ ਬੱਸ ਆਉਣ ਵਾਲੀ। ਫੇਰ ਟਿਫ਼ਨ ਪੈਕ ਕਰਨ ਲੱਗ ਗਈ। ਫੇਰ ਆਵਾਜ਼ ਮਾਰੀ ….ਮਿੱਠੂ ਉੱਠ ਜਾ ਹੁਣ।ਓਹਨੇ ਫੇਰ ਨਾ ਸੁਣਿਆ। ਫੇਰ ਨਾਸ਼ਤੇ ਦੀ ਤਿਆਰੀ ਕਰਨ ਲੱਗ ਗਈ। ਲੰਘਦੇ ਟੱਪਦੇ ਆਵਾਜ਼ ਮਾਰੀ ਜਾਵਾਂ……….. ਉੱਠਿਆ ਨਹੀਂ ਗੁੱਗੂ ਮੇਰਾ। ਜਦੋਂ ਘੜੀ ਦੇਖੀ ਹਾਏ ਥੋੜਾ time ਰਹਿ ਗਿਆ। ਫੇਰ ਚੜਿਆ ਗੁੱਸਾ। ਚੱਕ ਕੇ ਰਜਾਈ ਪਾਸੇ ਮਾਰੀ ਨਾਲ ਚਪੇੜ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ