ਮੇਂ ਹਾਂ ਬਾਗੀ
ਭਾਗ – 2
ਛਿੰਦੇ ਦੀ ਲਾਸ਼ ਬਕਸੇ ਵਿੱਚ ਰੱਖ ਸੱਬ ਫੌਜੀ ਵਿਰਾ ਨੂੰ ਮੋਰਚ ਤੇ ਡਿਊਟੀ ਦੇਣ ਲਈ ਆੱਡਰ ਦਿਤਾ ਪਰ ਮੇਰੇ ਮੱਨ ਦੇ ਬੁੱਲਬਲੇ ਫੂੱਟ ਰਹੇ ਸੀ ਰੇਡਿਊ ਵਾਲੀ ਖੱਬਰ ਤੇ ਛਿੰਦੇ ਦੀ ਲਾਸ਼ ਮੇਰਾ ਦਿਲ ਚਿਰ ਰਹੀ ਸੀ ਸਾਰੇ ਫੌਜੀ ਇਹ ਸੋਚ ਰਹੇ ਛਿੰਦਾ ਬਾੱਡਰ ਪਾਰ ਆਈ ਗੋਲੀ ਨਾਲ ਸਹ਼ਿਦ ਹੋ ਗਿਆ ਪਰ ਮੇੰਨੂੰ ਪਤਾ ਸੀ ਗੋਲੀ ਕਿਣੇ ਮਾਰੀ ਆ ਮੇਰੇ ਬਾਗ਼ੀ ਵਿਚਾਰ ਬਾੱਡਰ ਪਾਰ ਦੁੱਸ਼ਮਣ ਨਹੀ ਆਪਣੇ ਦੁੱਸ਼ਮਣ ਲੱਗ ਰਹੇ ਸੀ
ਸਾਡੀ ਸਿੱਖ ਰੇਜੀਮੇੰਟ ਪਲਟਨ ਵਿੱਚ ਗਲਾਂ ਫੇਲ ਗਿਆਂ ਵਡੇ ਸਾਬ ਸਾਨੂੰ ਹੋਸਲਾ ਦੇ ਰਹੇ ਸੀ ਦਰਬਾਰ ਸਾਹਿਬ ਤੇ ਕੋਈ ਗੋਲੀ ਨਹੀ ਚੱਲਾ ਸਕਦਾ ਊਹ ਸੱਬ ਦਾ ਸਾੰਝਾ ਘਰ ਹੇ ਇਦਾ ਨਹੀ ਹੋ ਸਕਦਾ ਪਰ ਸੱਬ ਨੂੰ ਪਤਾ ਹੇ ਫੌਜੀ ਅੱਫਸ਼ਰ ਖੱਰੜ ਦਿਮਾਗ ਦੇ ਹੂੰਦੇ ਨੇ ਪਰ ਮੇਰੀ ਬੇਬੇ ਮੇਰੀ ਛੋਟੀ ਭੈਣ ਤਾਰੋ ਊਥੇ ਗਈ ਸੀ |
ਜੂੰਨ 2 1984 ਸਾਡੇ ਸਾਥੀ ਫੌਜੀ ਬਾਗ਼ੀ ਹੋ ਰਹੇ ਸੀ ਸਾਰੇ ਬੰਕਰਾ ਵਿੱਚ ਗਲਾਂ ਕਰਦੇ ਕਿਸ ਦੇਸ਼ ਦੀ ਰਾਖੀ ਕਰਦੇ ਕਿਊ ਆਜਾਦ ਕਰਵਾਈਆ ਕਿਊ ਕਰਵਾਣਿਆਾ ਦਿਤਿਆ ਕਿਊ ਨੀ ਵੱਖਰਾ ਦੇਸ਼ ਬਣਾਇਆ ਕਿਊੰ ਲੋਕਾ ਦੇ ਘਰਾਂ ਲਈ ਮੇਰੇ ਬਾਪੂ ਦਾਦੇ ਜਾਣਾ ਵਾਰ ਗਏ ਇਕ ਮੇਡਲਾ ਪਿਛੇ ਕਿਊੰ ਸੱਬਦ ਨੇ ਮੇਰਾ ਦਿਮਾਗ ਫੱਟਣ ਵਾਲਾ ਕਰ ਦਿੱਤਾ ਪਰ ਨਹੀਂ ਮੇਂ ਵਿਚਾਰ ਸੱਬ ਨਾਲ ਸਾੰਝੇ ਕਰਨਾ ਚਾਊੰਦਾ ਸੀ ਪਰ ਸਾਡੇ ਫੌਜੀ ਵੀਰ ਡਿਊਟੀ ਇਮਾਨਦਾਰੀ ਨਾਲ ਕਰ ਰਹੇ ਸੀ ਪਰ ਮੇ ਊਖੜ ਗਿਆ ਸੀ ਮੇਰੀਆ ਸਾਰਿਆਂ ਰਿਝਾ ਵਿੱਚ ਪਾਣੀ ਫਿਰ ਗਿਆ ਸੀ ਜਿਸ ਦੇਸ਼ ਦੀ ਸਰਹ਼ਦ ਲਈ ਲੜ ਰਿਹਾ ਸੀ ਊਹ ਬੇਗਾਨੀ ਲੱਗ ਰਹੀ ਸੀ ਪਰ ਨਹੀ ਖਾਨਾ ਖਾਨ ਵੇਲੇ ਨਾਲ ਬੈਠੇ ਜਵਾਨਾ ਨੂੰ ਪੂੱਛ ਹੋ ਗਿਆ ਤੁੱਸੀ ਏਥੇ ਕਿਵੇਂ ਆਏ ਹੋ ਇਕ ਨੌਕਰ ਬਣ ਕੇ ਤਣਖਾ ਲੇਣ ਜਾ ਦੇਸ਼ ਦੀ ਸਰਹ਼ਦ ਦੀ ਰਾਖੀ ਲਈ |
ਸੱਬ ਨੇ ਇਕ ਦੱਮ ਇਕੋ ਸੁੱਰ ਵਿਚੱ ਬੋਲਿਆ ਆਪਣੇ ਦੇਸ਼ ਦੀ ਰਾਖੀ ਲਈ ਪੇਸਾ ਸਾਡੇ ਲਈ ਕੋਈ ਜੱਗਾ ਨੀ ਰੱਖਦਾ ਮੇ ਬੋਲਿਆ ਕਹਿੜਾ ਦੇਸ਼ ਕਿਦਾ ਦੇਸ਼ ਸਾਰੇ ਪੁੱਛਣ ਲੱਗੇ ਸੁੱਖੇ ਕੀ ਬੋਲ ਰਿਹਾ ਹੇ ਭਾਰਤ ਦੇਸ਼ ਆਪਣਾ ਹੇ ਊਹਦੇ ਲਈ ਮੇਂ ਬੋਲਿਆ ਥੋਨੂੰ ਪੱਤਾ ਛਿੰਦਾ ਕਿਸਦੀ ਗੋਲੀ ਨਾਲ ਮਰਿਆ ਹੇ ਸਾਰੇ ਮੇਰੇ ਵੇਖਣ ਲਗੇ ਊਹਣਾ ਦਿਆਂ ਅੱਖਾ ਜਵਾਬ ਮੰਗ ਰਿਹਾ ਸੀ ਮੇਰਾ ਜਵਾਬ ਨੇ ਊਹਣਾ ਨੂੰ...
ਬਾਗ਼ੀ ਕਰ ਦਿਤਾ ਸੀ ਸੱਬ ਨੇ ਰੋਟੀ ਹੱਥਾ ਵਿਚੋ ਛੱਡ ਸਾਬ ਦੇ ਤਬੂੰ ਵੱਲ ਹੋ ਗਏ ਇਕੋ ਸੱਵਾਲ ਸੀ ਕੀ ਦਰਬਾਰ ਸਾਹਿਬ ਤੇ ਫੌਜੀ ਹੱਮਲਾ ਕਿਊੰ ਕਿਤਾ ਸਾਬ ਦੇ ਤਬੂੰ ਵਿਚ ਜਾਂਦੇ ਈ ਬਾਗ਼ੀ ਸੁੱਰਾਂ ਵਿੱਚ ਬੋਲੇ ਸਾਬ ਰੇਡਿਊ ਚਲਾਊ ਸਾਨੂੰ ਆਪਣੇ ਦਰਬਾਰ ਸਾਹਿਬ ਦੀ ਖੱਬਰ ਚਾਹਿਦੀ ਆ ਸਾਬ ਦੇ ਮੰਨਾ ਕਿਤਾ ਫੇਰ ਵੀ ਰੇਡਿਊ ਚੱਲਾ ਲਿਆ ਸਾਰੇ ਫੌਜੀ ਵੀਰ ਜੋ ਸੂੰਣ ਰਹੇ ਸੀ ਊਹ ਅੱਖਾਂ ਵਿਚੋ ਹਝੂੰ ਬਣ ਨਿਕਲ ਰਹੇ ਸੀ ਇਕੋ ਸੱਵਾਲ ਸਿੱਖ ਰੇਜੀਮੇਂਟ ਕਿਊਂ ਨਹੀ ਭੇਜੀ ਅਸੀ ਆਦਰ ਨਾਲ ਸਾਡੇ ਬਾਗ਼ੀ ਸਿੰਘਾ ਨੂੰ ਲੇਕੇ ਆਊੰਦੇਂ
ਮੇਰੇ ਬਾਗ਼ੀ ਸੁੱਰ ਸੀ ਨਹੀ ਵਿਰੋ ਸਾਡੀ ਕੋਮ ਨਾਲ ਥੋਖਾ ਹੁੰਦਾ ਆ ਰਿਹਾ ਹੂੰਣ ਫੇਰ ਊਹੀ ਜਾਲਮ ਸਰਕਾਰਾ ਨੇ ਅੱਤਵਾਦੀ ਬਣਾ ਦਿਤੇ ਸਾਡੀ ਇਮਾਨਦਾਰੀ ਪਰਖੀ ਜਾਂਦੀ ਆ ਕਿਊਂ ਮੇਂ ਆਪਣੇ ਕੌਮ ਦੇ ਗੱਦਾਰਾ ਤੋ ਡੱਰਦਾ ਦੱਸ਼ਮਣ ਤੋ ਨਹੀ ਮੇਂ ਬਾਗ਼ੀ ਹਾਂ ਮੇਰੇ ਪਿਛੇ ਸਾਰੀ ਪੱਲਟਨ ਦੇ ਇਹੀ ਬੋਲ ਸੀ ਹਾਂ ਮੇ ਵੀ ਬਾਗ਼ੀ ਆ ਸਾਡੀ ਸਾਰੀ ਪੱਲਟਨ ਨੇ ਪੰਜਾਬ ਜਾਣ ਦਾ ਫੈਸਲਾ ਕਿਤਾ ਸਾਡੇ ਸਾਬ ਮਜਬੂਰ ਸੀ ਆਖਰ ਊਹ ਵੀ ਸਿੱਖ ਸੀ ਊਹਣਾ ਦੇ ਘੱਰ ਤੇ ਵੀ ਹੱਮਲਾ ਹੋਇਆ ਸੀ
5 ਜੂੰਨ 1984 ਸਾਡੀ ਪੱਲਟਨ ਬਾਗੀ ਹੋ ਕੇ ਪੇਦਲ ਦਰਬਾਰ ਸਾਹਿਬ ਨੂੰ ਚਾਲੇ ਪਾਏ ਪੰਜਾਬ ਵਿੱਚ ਕਰਫੂ ਸੀ ਹਲਾਤ ਖਰਾਬ ਸੱਰਦਾਰ ਤੇ ਸਿੱਖ ਨੂੰ ਦੇਖਦੇ ਗੋਲੀ ਮਾਰਣ ਦਾ ਹੂੰਕਮ ਸੀ ਪਰ ਸਾਡੀ ਫੌਜੀ ਵਰਦੀ ਨੇ ਸਾਨੂੰ ਕਿਸੇ ਨਹੀ ਰੋਕਿਆ ਸਾਡੇ ਫੌਜੀ ਗੱਡੀ ਵਿਚੱ ਹਥਿਆਰ ਸੀ ਤੇ ਰਾਸ਼ਣ ਸੀ ਨਾਕੇ ਮਿਲਦੇ ਰਹੇ ਸਾਡਾ ਇਕੋ ਕੋਡ ਸੀ ਦਰਬਾਰ ਸਾਹਿਬ ਫੌਜਿਆ ਲਈ ਰਾਸ਼ਨ ਲੇਕੇ ਜਾਨਾ ਹੇ
ਪਰ ਰਾਤ ਦੇ 11 ਬਜੇ ਸਪੇਸ਼ਲ ਨਾਕੇ ਤੇ ਰੋਕਿਆ ਮੇਂ ਗੱਡੀ ਵਿਚੋ ਊਤਰਿਆ ਮੇਰਾ ਖੂੱਦ ਬਣਾਇਆ ਪਾਸ ਨਾਕੇ ਕੋਲ ਲੇਕੇ ਜਾ ਰਿਹਾ ਸੀ ਕੀ ਅਚਾਨਕ ਸਾਡੀ ਗੱਡੀ ਤੇ ਗੋਲਿਆਂ ਦੀ ਬੋਛਾਰ ਕਰ ਦਿਤੀ ਮੇਂ ਸਮੱਝ ਗਿਆ ਕੀ ਪਿਛੋ ਸਾਡੇ ਬਾਗ਼ੀ ਹੋਣ ਦਾ ਪੱਤਾ ਲੱਗ ਗਿਆ ਮੇਂ ਬਹੋਸ਼ ਹੋ ਗਿਆ ਪੇਰਾ ਥਲੋ ਧਰਤੀ ਨਿਕਲ ਗਈ
ਅੱਗਲਾ ਪਾਰਟ ਜੱਲਦੀ
ਲੇਖਕ- ਕੱਰਮ ਗਿੱਲ
instagram – karmgill_
whtsp – 7014653994
Access our app on your mobile device for a better experience!