ਭਾਗ ਪਹਿਲਾ
ਕਹਾਣੀ ਅੱਜਕਲ
(ਨਵਨੀਤ ਆਪਣੀ ਮਾਂ ਦੀਆਂ ਜ਼ਿੰਮੇਵਾਰੀਆਂ ਤੋਂ ਕੋਹਾ ਦੂਰ ਸੀ, ਉਸ ਕੋਲ ਆਪਣੀ 8 ਸਾਲਾ ਮਾਸੂਮ ਧੀ ਪਿੰਕੀ ਲਈ ਕੋਈ ਸਮਾਂ ਨਹੀਂ ਸੀ. ਜਿੰਨੀ ਜ਼ਿਆਦਾ ਪਿੰਕੀ ਨਵਨੀਤ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦੀ, ਉੱਨੀ ਜ਼ਿਆਦਾ ਨਵਨੀਤ ਉਸ ਨੂੰ ਝਿੜਕਦੀ। ਵੱਧ ਰਹੀ ਕੁੜੱਤਣ ਨੇ ਪਿੰਕੀ ਦੇ ਬਾਲਮਨ ਨੂੰ ਬਹੁਤ ਗੁੱਸੇ ਨਾਲ ਇਹਨਾਂ ਭਰ ਦਿੱਤਾ ਸੀ ਕਿ…)
ਨਵਨੀਤ “ਰਾਣੀ (ਘਰ ਦੀ ਨੌਕਰਆਣੀ) ਨੂੰ ਬੋਲਦੀ ਹੈ: ਮੈਂ ਅੱਜ ਆਪਣੀ ਸਹੇਲੀ ਜੈਸਮੀਨ ਦੇ ਘਰ ਕਿਟੀ ਪਾਰਟੀ ਤੇ ਜਾ ਰਹੀ ਹਾਂ।” ਤੁਸੀਂ ਪਿੰਕੀ ਦੀ ਦੇਖਭਾਲ ਕਰਨੀ ਤੇ ਹਾਂ ਸੁਣੋ, ਉਸਨੂੰ 5 ਵਜੇ ਦੁੱਧ ਪਿਆ ਦਿਓ ਅਤੇ ਫਿਰ ਉਸਨੂੰ ਕੁਝ ਸਮੇਂ ਲਈ garden ਵਿੱਚ ਲੈ ਜਇਓ ਤਾਂ ਜੋ ਉਹ ਆਪਣੇ ਦੋਸਤਾਂ ਨਾਲ ਖੇਡ ਕੇ fresh ਹੋ ਸਕੇ. ਮੈਂ ਸੱਤ ਵਜੇ ਤੱਕ ਆ ਜਾਵਾਂਗੀ, ਅਤੇ ਹਾਂ, ਜੇ ਕੋਈ ਜ਼ਰੂਰੀ ਕੰਮ ਹੋਇਆ ਤਾਂ ਮੈਨੂੰ ਮੇਰੇ ਮੋਬਾਇਲ ਤੇ ਕਾਲ ਕਰਦੀ, ”ਨਵਨੀਤ ਨੇ ਰਾਣੀ ਨੂੰ ਹਦਾਇਤ ਦਿੰਦੇ ਹੋਏ ਕਿਹਾ।
ਕੋਲ ਖੜੀ 8 ਸਾਲਾ ਪਿੰਕੀ ਨੇ ਜੋਰ ਦੀ ਆਵਾਜ਼ ਵਿੱਚ ਕਿਹਾ, “ਮੰਮਾ, ਮੈਨੂੰ ਵੀ ਆਪਣੇ ਨਾਲ ਲੈਕੇ ਜਾਓ ਤੁਸੀਂ ਮੇਨੂ ਕਿਤੇ ਨਹੀਂ ਲੇਕੇ ਜਾਂਦੇ ਮੇ ਵੀ ਤੁਹਾਡੇ ਨਾਲ ਜਾਣਾ ਹੈ।”
“ਨਹੀਂ ਬੇਬੀ, ਉਥੇ ਬੱਚਿਆਂ ਦਾ ਕੋਈ ਕੰਮ ਨਹੀਂ ਹੈ.” ਤੁਸੀਂ ਬਾਗ ਵਿਚ ਆਪਣੇ ਦੋਸਤਾਂ ਨਾਲ ਖੇਡੋ, ਠੀਕ ਹੈ। ਨਵਨੀਤ ਇੰਨਾ ਕਹਿੰਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ