ਗਰਮੀਆਂ ਵਿੱਚ ਅਸੀਂ ਅਕਸਰ ਸ਼ਾਮ ਨੂੰ ਗਲੀ ਵਿੱਚ ਇਕੱਠੇ ਹੋ ਕੇ ਬੈਠੇ ਰਹਿੰਦੇ ਹਾਂ।ਇੱਕ ਦਿਨ ਸਾਡੀ ਗਲੀ ਵਿੱਚ ਇੱਕ ਅਧਖੜ ਉਮਰ ਦਾ ਵਿਅਕਤੀ ਹਦਵਾਨੇ ਵੇਚਣ ਲਈ ਰੇਹੜੀ ਤੇ ਆਇਆ।
“10 ਰੁਪਏ ਕਿਲੋ ਹਦਵਾਨੇੋ!”
ਇਹ ਹੋਕਾ ਉਹ ਵਾਰ ਵਾਰ ਦੁਹਰਾ ਰਿਹਾ ਸੀ। ਸਾਡੇ ਵਿੱਚੋਂ ਜਦੋਂ ਕੋਈ ਨਾ ਉੱਠਿਆ ਤਾਂ ਉਹ ਮੁਸਕਰਾ ਕੇ ਹੋਕਾ ਦਿੰਦਾ ਅਗੇ ਵਧਣ ਲੱਗਾ। ਅਚਾਨਕ ਸਾਹਮਣੇ ਤੋਂ ਸਾਡੀ ਗਲੀ ਦੀ ਇੱਕ ਸਿਆਣੀ ਬੇਬੇ ਆ ਰਹੀ ਸੀ।ਆਪਣੀ ਆਦਤ ਅਨੁਸਾਰ ਉਸਨੇ ਲੈਣਾ ਤਾਂ ਕੁਝ ਨੀ ਸੀ ਪਰ ਮੋਲ ਤੋਲ ਜਰੂਰ ਕਰਦੀ ਸੀ।
ਉਸਨੇ ਰੇਹੜੀ ਦੇਖ ਕੇ ਆਦਤ ਅਨੁਸਾਰ ਤੁਰਦੀ ਜਾਂਦੀ ਨੇ ਪੁੱਛਿਆ, ” ਕਿਦਾ ਲਾਏ?”
ਉਸਨੇ ਮੁਸਕਰਾਂਦੇ ਹੋਏ ਨੇ ਹੀ ਉਤਰ ਦਿਤਾ ਪਰ ਜਦੋਂ ਬੇਬੇ ਨਾ ਰੁਕੀ ਤਾਂ ਉਸਨੇ ਅੱਗੇ ਹੋ ਕੇ ਰੋਕ ਕੇ ਕਿਹਾ,” ਬੇਬੇ ਰੁਕ ਤਾਂ ਜਾ ਨਾਲੇ ਭਾਅ ਪੁੱਛੀ ਜਾਨੀ ਏ।ਨਾਲੇ ਰੁਕਦੀ ਹੀ ਨੀ।”
ਬੇਬੇ ਆਪਣੇ ਆਪ ਨੂੰ ਫਸੀ ਹੋਈ ਸਮਝੀ ਤੇ ਉਸਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ