ਬਹੁਤ ਪੁਰਾਣੀ ਗੱਲ ਹੈ ਸਾਡੇ ਪਿੰਡ ਵਾਲੇ ਤੇਜੇ ਦੇ ਇੱਕ ਵਾਰ ਸੱਪ ਲੜ੍ਹ ਗਿਆ, ਸੱਪ ਕੋਈ ਜਹਿਰੀਲਾ ਨਹੀ ਸੀ ਤੇ ਬਚਾਅ ਹੋ ਗਿਆ ਪਰ ਤੇਜੇ ਨੂੰ ਫਿਰ ਵੀ ਫਰੀਦਕੋਟ ਚਾਰ- ਪੰਜ ਦਿਨ ਦਾਖਲ ਰੱਖਿਆ ਗਿਆ।
ਪਰਿਵਾਰ ਵਾਲੇ ਤਾ ਕੋਲ ਹੀ ਸਨ ਪਰ ਹੋਰ ਵੀ ਪਿੰਡ ਵਿੱਚੋਂ ਕੋਈ ਨਾ ਕੋਈ ਪਤਾ ਲੈਣ ਆਉਦਾ ਹੀ ਰਹਿੰਦਾਂ ਸੀ, ਜਦੋੰ ਤਾ ਨਾਲ ਦੇ ਮਿੱਤਰ-ਬੇਲੀ ਪਤਾ ਲੈਣ ਆਉਦੇ ਤਾਂ ਤੇਜਾ ਹੋਸਲੇਂ ਵਿੱਚ ਹੋ ਜਾਦਾ ਤੇ ਜਦੋਂ ਕਿਤੇ ਮਾਈਆਂ ਪਤਾ ਲੈਣ ਆਉਦੀਆ ਤਾ ਉਹ ਤੇਜੇ ਵੱਲ ਵੇਖ ਕੇ ਹਾਏ ਨੀ ਮੈਂ ਮਰ ਜਾਵਾ ਅੱਧਾ ਰਹਿ ਗਿਆ ਪੁੱਤ ਤਾਂ, ਪਤਾ ਨਹੀ ਸੱਪ ਸੀ ਕੇ ਦੁਮੂੰਹੀ ਸੀ ??? ਦੁਮੂੰਹੀ ਦਾ ਵੈਰ ਤਾ ਮਾੜਾ ਹੁੰਦਾ ਫੇਰ ਤਾਂ ਹਰ ਸਾਲ ਸੱਪ ਲੜ੍ਹਦਾ। ਪੁੱਤ ਰੱਬ ਭਲੀ ਕਰੇ, ਨਿੱਕੇ ਨਿੱਕੇ ਜਵਾਕ ਨੇ ਤੇਰੇ, ਵੇ ਪਹਾੜ ਜਿੰਡੀ ਜਿੰਦਗੀ ਕਿਵੇਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ