ਫਿਲਪਾਈਨ ਨੇ ਭਾਰਤ ਤੋਂ ਯਾਤਰਾ ਪਾਬੰਦੀ 30 ਜੂਨ ਤੱਕ ਵਧਾਈ
ਮਨੀਲਾ, ਫਿਲੀਪੀਨਜ਼ – ਬਿਊਰੋ ਆਫ ਇਮੀਗ੍ਰੇਸ਼ਨ (BI) ਨੇ ਐਲਾਨ ਕੀਤਾ ਕਿ ਉਹਨਾਂ ਨੇ 7 ਦੇਸ਼ਾਂ ਤੋਂ ਆਉਣ’ ਵਾਲੇ ਵਿਦੇਸ਼ੀ ਯਾਤਰੀਆਂ ਤੇ ਪਾਬੰਦੀ 30 ਜੂਨ ਤੱਕ ਵਧਾ ਦਿੱਤੀ ਹੈ।
ਬੀਆਈ ਕਮਿਸ਼ਨਰ ਜੈਮ ਮੋਰੇਂਟੇ ਨੇ ਘੋਸ਼ਣਾ ਕੀਤੀ ਕਿ ਪੈਲੇਸ ਦੇ ਆਦੇਸ਼ ਦੇ ਅਨੁਸਾਰ, ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਨੇਪਾਲ, ਯੂਨਾਈਟਿਡ ਅਰਬ ਅਮੀਰਾਤ ਅਤੇ ਓਮਾਨ ਤੋਂ ਯਾਤਰੀਆਂ ਦੇ ਪਹੁੰਚਣ ‘ਤੇ ਪਾਬੰਦੀ ਹੈ ਜੋ ਇਸ ਮਹੀਨੇ ਦੇ ਅੰਤ ਤੱਕ ਰਹੇਗੀ।
ਜਿਹੜੇ ਵਿਦੇਸ਼ੀ ਯਾਤਰੀਆਂ ਨੇ ਆਉਣ ਤੋਂ ਪਹਿਲਾਂ ਪਿਛਲੇ 14 ਦਿਨਾਂ ਦੇ ਅੰਦਰ ਇਨ੍ਹਾਂ ਦੇਸ਼ਾਂ ਦੀ ਯਾਤਰਾ ਦੇ ਇਤਿਹਾਸ ਵਾਲੇ ਹਨ ਉਹਨਾਂ ‘ਤੇ ਵੀ ਅਸਥਾਈ ਤੌਰ’...
...
Access our app on your mobile device for a better experience!