ਕੁੜੀਆਂ ਦਾ ਮਰਨਾ ਧਰਤੀ ਮਾਂ ਦਾ ਮਰਨਾ ਹੈ । ਪੰਜਾਬ ਵਿੱਚ ਖਾਸ ਕਰ ਇਸ ਭਰਮਾਉਣ ਵਾਲੇ ਯੁੱਗ ਵਿੱਚ ਕੁੜੀਆਂ ਆਤਮ-ਹਤਿਆ ਦਾ ਰਾਹ ਫੜ ਰਹੀਆਂ ਹਨ ਜਿਨ੍ਹਾਂ ਨੂੰ ਬਹੁਤ ਜਿਆਦਾ ਪ੍ਰੇਸ਼ਾਨ ਅਤੇ ਮਾਨਸਿਕ ਬਿਮਾਰੀ ਨੂੰ ਦੂਰ ਕਰਨ ਲਈ ਇਸ ਤਰਾਂ ਦੇ ਕਦਮ ਚੁੱਕਣੇ ਪੈਂਦੇ ਹਨ । ਕਸੂਰ ਇੰਨਾ ਕੁੜੀਆਂ ਦਾ ਨਹੀਂ ਹੈ, ਕਸੂਰ ਸਾਡਾ ਅਤੇ ਸਾਡੀ ਸੋਚ ਦਾ ਹੈ ਜੋ ਕਿ ਅਸੀਂ ਕੁੜੀਆਂ ਨੂੰ ਜੀਉਣ ਹੀ ਨਹੀਂ ਦਿੰਦੇ । ਇਹ ਕੁੜੀਆਂ ਜਿਆਦਾਤਰ ਉਹ ਨੇ ਜੋ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਮਰ ਜਾਂਦੀਆਂ ਹਨ ਕਿਉਂਕਿ ਇਨ੍ਹਾਂ ਨੂੰ ਆਉਣ ਵਾਲੇ ਭਵਿੱਖ ਦਾ ਨਜ਼ਰੀਆ ਪਹਿਲਾ ਹੀ ਦਿਸ ਜਾਂਦਾ ਹੈ ।ਉਹ ਇਹ ਕਹਿੰਦਿਆਂ ਹਨ ਕਿ ਜੇਕਰ ਹੁਣ ਇਸ ਤਰਾਂ ਦੀ ਪ੍ਰੇਸ਼ਾਨੀਆਂ ‘ਚ ਅਸੀਂ ਜੀਅ ਰਹੀਆਂ ਹਨ ਤਾਂ ਅੱਗੇ ਵੀ ਸਾਡੇ ਨਾਲ ਇਹੀ ਸਬ ਹੋਵੇਗਾ, ਜੋ ਕਿ ਬਿਲਕੁੱਲ ਸੱਚ ਹੈ । ਮੌਤ ਤੋਂ ਪਹਿਲਾਂ ਹੀ ਲੜਕੀ ਦੀ ਜਿੰਦਗੀ ਨੂੰ ਨਰਕ ਬਣਾਉਣਾ ਬਹੁਤ ਹੀ ਜਿਆਦਾ ਵੱਡਾ ਅਪਰਾਧ ਹੈ ਭਾਵੇਂ ਉਹ ਔਰਤ ਹੋਵੇ ਜਾਂ ਮਰਦ ਪਰ ਇਹ ਯਾਦ ਰੱਖਣਾ ਜਰੂਰੀ ਹੈ ਕੁੜੀਆਂ ਇੱਕੋ ਹੁੰਦੀ
ਪਰ ਕੋਈ ਕੁੜੀ ਮਾੜੀ ਨਹੀਂ ਹੁੰਦੀ ।ਇਸ ਤਰਾਂ ਦੀ ਹੀ ਗੱਲ ਹੈ ਅੱਜ ਦੇ ਸੰਸਾਰ ਦੀ ਜੋ ਕਿ ਅਜੇ ਵੀ ਕੁੜੀਆਂ ਨਾਲ ਗ਼ਲਤ ਵਤੀਰਾ ਕਰ ਰਿਹਾ ਹੈ । ਛੋਟੀ ਉਮਰੇ ਕੁੜੀਆਂ ਨੂੰ ਸਹਾਰੇ ਦੀ ਜਰੂਰਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ