ਚੱਲਦੀ ਰੇਲ ਗੱਡੀ ਵਿੱਚ ਇਕ ਦਮ ਮਾਹੌਲ ਸੰਗੀਤਮਈ ਹੋ ਗਿਆ ਜਦੋਂ ਇਕ ਮੈਲੇ ਜਿਹੇ ਕਾਲੇ ਮੁੰਡੇ ਨੇ ਦੋ ਪੱਥਰਾਂ ਨੂੰ ਟਕਰਾ ਕੇ ਕਲਾਕਾਰੀ ਕਰਨੀ ਸ਼ੁਰੂ ਕਰ ਦਿੱਤੀ।ਉਸ ਦੀ ਆਵਾਜ਼ ਨੇ ਸਾਰੇ ਡੱਬੇ ਨੂੰ ਜਿਵੇਂ ਕੀਲ ਕੇ ਰੱਖ ਦਿੱਤਾ।
“ਮੰਮੀ ਇਹਨੂੰ ਵੀ ਕਿਸੇ ਮੁਕਾਬਲੇ ਵਿੱਚ ਜਾਣਾ ਚਾਹੀਦਾ।ਇਹ ਤਾਂ ਹੀਰਾ ਹੈ। ਬਹੁਤ ਹੀ ਅੱਗੇ ਜਾ ਸਕਦਾ ਹੈ।’ਮੇਰੀ ਬੇਟੀ ਪ੍ਰੀਤ ਨੇ ਹੈਰਾਨੀ ਭਰੇ ਲਹਿਜ਼ੇ ਨਾਲ ਮੈਨੂੰ ਕਿਹਾ ਤੇ ਉਹ ਡੱਬੇ ਵਿੱਚ ਬੈਠੇ ਹੋਰਨਾਂ ਮੁਸਾਫਿਰਾਂ ਤੋਂ ਵੀ ਮੁਖਾਤਿਬ ਸੀ।
“ਹਮੇ ਕੌਨ ਦੇਤਾ ਹੈ ਮੌਕਾ ਮੈਡਮ ਜੀ। ਜਬ ਹਮ ਅਪਨੀ ਖੋਲੀ ਮੇਂ ਇਕੱਠੇ ਹੋਕਰ ਟੀ- ਵੀ ਦੇਖਤੇ ਹੈਂ ਤੋ ਬਹੁਤ ਹਸਤੇ ਹੈਂ ਕਿ ਕੈਸੇ- ਕੈਸੇ ਲੋਗ ਗਾ ਰਹੇ ਹੈਂ— ਔਰ ਵੋਹ ਵੀ ਬੇ -ਸੁਰਾ ਔਰ ਉਨਕੋ ਚੁਨ ਭੀ ਲੀਆ ਜਾਤਾ ਹੈ। ਸਭ ਪੈਸੇ ਕਾ ਖੇਲ ਹੈ ਮੈਡਮ ਜੀ।” ਉਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ