ਬੈਕਲਾਡ ਸਿਟੀ – 17 ਜੂਨ, ਵੀਰਵਾਰ ਨੂੰ ਨੀਗਰੋਸ ਓਕਸੀਡੇਂਟਲ ਦੇ ਸਿਤਿਓ ਕੈਬੇਸਾ ਐਂਟੀਰੋ, ਬਰੰਗੇ ਸਨ ਈਸੀਦਰੋ, ਕੈਲਟਰਾਵਾ ਵਿਖੇ , ਈਰਖਾ ਕਾਰਨ ਪਤੀ ਨੇ ਆਪਣੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਕੈਲਟਾਰਵਾ ਕਸਬੇ ਦੇ ਥਾਣਾ ਮੁਖੀ ਪੁਲਿਸ ਮੇਜਰ ਰੋਬਰਟੋ ਇੰਡੀਆਪ ਜੂਨੀਅਰ ਨੇ ਕਿਹਾ ਕਿ ਪੀੜਤ 28 ਸਾਲਾ ਸੇਡੀ ਅੰਬੈਸਿੰਗ ਆਪਣੇ ਬੈਡਰੂਮ ਵਿਚ ਸੁੱਤੀ ਪਈ ਸੀ, ਜਦੋਂ ਉਸ ਦਾ ਪਤੀ 32 ਸਾਲਾ ਐਲੇਕਸ ਅੰਬੈਸਿੰਗ ਆਇਆ ਅਤੇ ਉਸ ਨਾਲ ਲੜਾਈ ਕੀਤੀ।
ਇੰਡੀਆਪ ਨੇ ਕਿਹਾ ਕਿ ਦੋਵਾਂ ਵਿਚਕਾਰ ਬਹਿਸਬਾਜ਼ੀ ਚਲਦੀ ਰਹੀ ਅਤੇ ਬਾਅਦ ਵਿੱਚ ਸ਼ੱਕੀ ਵਿਅਕਤੀ ਨੇ ਕਥਿਤ ਤੌਰ ‘ਤੇ ਉਸ ਨਾਲ ਕੁੱਟ ਮਾਰ ਕੀਤੀ।
ਕਸਬੇ ਦੇ ਪੁਲਿਸ ਮੁਖੀ ਨੇ ਦੱਸਿਆ ਕਿ ਪਤਨੀ ਨੇ ਮੰਜੇ ਤੋਂ ਉੱਠਣ ਦੀ ਕੋਸ਼ਿਸ਼ ਕੀਤੀ, ਪਰ ਉਸਦੇ ਪਤੀ...
...
Access our app on your mobile device for a better experience!