ਫ਼ਲ ਵੇਚਣ ਵਾਲਾ ਇੱਕ ਵਪਾਰੀ ਅਤੇ ਕਿਸਾਨ ਅਨਾਜ ਮੰਡੀ ਚ ਅਕਸਰ ਮਿਲਣ ਕਰਕੇ ਆਪਸ ਵਿੱਚ ਮਿੱਤਰ ਬਣ ਗਏ ਸਨ,ਦੋਨਾਂ ਨੇ ਇੱਕ ਰੁਟੀਨ ਜਾ ਬਣਾ ਰੱਖਿਆ ਸੀ,ਵਪਾਰੀ ਹਰ ਦੂਜੇ- ਤੀਜੇ ਦਿਨ ਕਿਸਾਨ ਦੇ ਘਰ ਅਪਣੇ ਨੌਕਰ ਦੇ ਹੱਥ ਦੋ ਕਿੱਲੋ ਸਬਜ਼ੀ ਜਾਂ ਫ਼ਲ ਭੇਜ ਦਿੰਦਾ,ਅਤੇ ਬਦਲੇ ਚ ਕਿਸਾਨ ਉਸੇ ਨੌਕਰ ਦੇ ਹੱਥ ਦੋ ਕਿੱਲੋ ਅਨਾਜ਼।
ਪੰਜ ਛੇ ਮਹੀਨੇ ਇਹ ਰੁਟੀਨ ਐਵੇਂ ਹੀ ਚੱਲਦਾ ਰਿਹਾ,
ਇੱਕ ਦਿਨ ਵਪਾਰੀ ਦੀ ਘਰਵਾਲੀ ਨੂੰ ਸ਼ੱਕ ਹੋਇਆ ਤਾਂ ਉਸਨੇ ਜੱਟ ਦਾ ਭੇਜਿਆ ਅਨਾਜ ਘਰੇ ਤੋਲ ਕੇ ਦੇਖ ਲਿਆ,ਅਨਾਜ,ਦੋ ਦੀ ਬਜਾਏ ਪੌਣੇ ਦੋ ਕਿੱਲੋ ਈ ਨਿੱਕਲਿਆ।
ਵਪਾਰੀ ਨੇ ਨਾਲ ਦੀ ਨਾਲ਼ ਕਾਜ਼ੀ ਦੀ ਕਚਹਿਰੀ ਚ ਸ਼ਿਕਾਇਤ ਕਰ ਦਿੱਤੀ ਗਈ, ਕਿਸਾਨ ਤੇ ਬੇਈਮਾਨੀ ਕਰਨ ਦਾ ਆਰੋਪ ਲਗਾਇਆ ਗਿਆ। ਕਿਸਾਨ ਨੂੰ ਕਚਿਹਰੀ ਸੱਦਿਆ ਗਿਆ।
ਕਾਜ਼ੀ ਨੇ ਕਿਹਾ, “ਤੂੰ ਅਪਣੇ ਕੀਤੇ ਸਮਝੌਤੇ ਦੀ ਉਲੰਘਣਾ ਕੀਤੀ ਹੈ, ਤੇਰਾ ਅਨਾਜ ਪੂਰਾ ਨਹੀਂ ਹੁੰਦਾ, ਇਹ ਸਰਾਸਰ ਧੋਖਾ ਹੈ।”
ਕਿਸਾਨ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ