ਨਿਤ ਹੀ ਖਬਰਾਂ ਦਾ ਵਹਾਅ ਵਧਦਾ ਜਾ ਰਿਹਾ ਇਹ ਦਸਦਿਆਂ ਜਿਸ ਕਾਰਨ ਮੁੰਡਿਆਂ ਦੇ ਦਰਦਾਂ ਦੀ ਅਵਾਜਾਂ ਸੁਣਨੇ ਨੂੰ ਮਿਲਦੀਆਂ ਹਨ । ਇਹ ਉਹ ਕੁੜੀਆਂ ਹਨ ਜੋ ਪਹਿਲਾ ਇੰਡੀਆ ielts ਪੂਰੀ ਕਰਕੇ ਆਪਣਾ ਵਿਆਹ ਕਰਵਾ ਲੈਂਦੀਆਂ ਅਤੇ ਦਾਜ ਦੇਣ ਨਾ ਦੇਣ ਦੇ ਬਾਵਜੂਦ ਵੀ ਕੁੜੀ ਨੂੰ ਬਾਹਰ ਭੇਜਣ ਦਾ ਖਰਚਾ ਮੁੰਡੇ ਵੱਲ ਤੋਂ ਕੀਤਾ ਜਾਂਦਾ ਹੈ । ਖਰਚੇ ਦਾ ਪ੍ਰਬੰਧ ਚਾਹੇ ਜਮੀਨ ਵੇਚ ਕੇ, ਆੜ੍ਹਤੀਆ ਜਾਂ ਫੇਰ ਬੈਂਕ ਤੋਂ ਪੈਸੇ ਵਿਆਜ ਸਮੇਤ ਚੁਕੇ ਜਾਂਦੇ ਹਨ ਬਸ ਇਹ ਸੋਚ ਕੇ ਕਿ ਮੇਰੀ ਨੂੰਹ ਜਲਦੀ ਹੀ ਮੇਰੇ ਮੁੰਡੇ ਨੂੰ ਬੁਲਾਉਗੀ ।
ਜਿਸ ਤੋਂ ਬਾਅਦ ਕੁੜੀ ਕੈਨੇਡਾ ਦਾ ਵੀਜ਼ਾ ਲਗਵਾ ਕੇ ਘਰ ਤੋਂ ਵਿਦੇਸ਼ ਚੱਲੇ ਜਾਂਦੀਆਂ ਹਨ ਅਤੇ ਬਾਅਦ ਵਿੱਚ ਕੁੜੀ ਦੇ ਸਹੁਰੇ ਅਤੇ ਘਰਦੇ ਉਸ ਕੁੜੀ ਪਿੱਛੇ ਦਿਨ ਰਾਤ ਸੁਪਨਿਆਂ ਨੂੰ ਸਜਾਉਂਦੇ ਰਹਿੰਦੇ ਹਨ ਅਤੇ ਆਪਣੀ ਨਵੀਂ ਬਣੀ ਨੂੰਹ ਲਈ ਚੰਗਾ ਸੋਚਦੇ ਰਹਿੰਦੇ । ਪਰ ਇਹ ਸਬ ਇੱਕੋ ਦੱਮ ਬੱਦਲ ਜਾਂਦਾ ਅਤੇ ਦੁਖਾਂ ਦੀ ਬਰਸਾਤ ਸਿਰ ਤੇ ਆ ਡਿੱਗਦੀ ਵਿਆਹੀ ਕੁੜੀਆਂ ਉਥੇ ਪਹੁੰਚਣ ਮਗਰੋਂ ਹੀ ਅਜਾਦੀ ਦੀ ਦੁਨੀਆ ਵਿੱਚ ਵੱਸ ਜਾਂਦੀ ਅਤੇ ਇਹ ਸੋਚਦਿਆਂ ਕਿ ਪਿੱਛੇ ਤਾਂ ਕਹਿੰਦੇ ਮੁੜ ਕੇ ਨੀ ਵੇਖੀ ਦਾ ਛੱਡੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ