ਅੰਮ੍ਰਿਤਸਰ ਦੇ ਦੋ ਪਿੰਡ ਹਨ ਇਕ ਭਕਨਾ ਕਲਾਂ ਤੇ ਦੂਜਾ ਠੱਠਗੜ । ਦੋਹਾਂ ਪਿੰਡਾਂ ਦੀ ਆਪਸੀ ਦੂਰੀ ਕੋਈ ਦਸ ਕਿਲੋਮੀਟਰ ਹੋਵੇਗੀ।
ਗ਼ਦਰ ਪਾਰਟੀ ਦੇ ਪ੍ਰਧਾਨ ਸਨ ਬਾਬਾ ਸੋਹਣ ਸਿੰਘ ਭਕਨਾ ਤੇ ਜਰਨਲ ਸਕੱਤਰ ਸਨ ਕੇਸਰ ਸਿੰਘ ਠੱਠਗੜ। ਇਹ ਦੋਵੇਂ ਕੰਮ ਦੀ ਭਾਲ ਚ ਅਮਰੀਕਾ ਗਏ ।
ਇੱਕ ਵਾਰ ਸੋਹਣ ਸਿੰਘ ਭਕਨਾ ਨੂੰ, ਅਮਰੀਕਾ ਵਿਖੇ ਜਿਸ ਕਾਰਖ਼ਾਨੇ ਚ ਕੰਮ ਕਰਦੇ ਸੀ ਉੱਥੋਂ ਹਟਾ ਦਿੱਤਾ ਤਾਂ ਉਹ ਕਿਸੇ ਹੋਰ ਕਾਰਖ਼ਾਨੇ ਦੇ ਮੈਨੇਜਰ ਕੋਲ ਕੰਮ ਪੁੱਛਣ ਗਏ । ਮੈਨੇਜਰ ਨੇ ਸਤਿਕਾਰ ਦਿੰਦਿਆ ਜਦੋਂ ਆਉਣ ਦਾ ਕਾਰਨ ਪੁੱਛਿਆ ਤਾਂ ਬਾਬਾ ਸੋਹਣ ਸਿੰਘ ਭਕਨਾ ਕਹਿਣ ਲੱਗੇੇ” ਕੋਈ ਕੰਮ ਹੋਵੇ ਤਾਂ ਦਸਿਓ ਆਪਾ ਵੇਹਲੇ ਹਾਂ ਅੱਜਕਲ”।
ਮੈਨੇਜਰ ਨੇ ਕਿਹਾ ਕੰਮ ਤਾ ਮੇਰੇ ਕੋਲ ਹੈ ਪਰ ਮੈ ਤੁਹਾਨੂੰ ਦੇਣਾ ਨੀ ਚਾਹੁੰਦਾ । ਮੇਰਾ ਦਿਲ ਤਾ ਕਰਦੈ ਕਿ ਆਪ ਨੂੰ ਗੋਲੀ ਮਾਰ ਦਿਆ।
….. ਭਕਨਾ ਜੀ ਨੇ ਕਾਰਨ ਪੁਛਿਆ ਕਿ ਮੇਰੇ ਤੋ ਕੀ ਕਸੂਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ