ਐਤਵਾਰ ਦਾ ਦਿਨ ਸੀ ਸ਼ਾਮ ਦੇ 7 ਕੁ ਵੱਜੇ ਸਨ ਮੇਰੇ ਦੋਸਤਾਂ ਦਾ ਫੋਨ ਆਇਆ ਤੇ ਅਸੀਂ ਕਿਸੇ ਹੋਟਲ ‘ਚ ਬੈਠਣ ਦਾ ਪ੍ਰੋਗਰਾਮ ਬਣਾਇਆ। ਮੈਂ ਤੇ ਮੇਰਾ ਦੋਸਤ ਅਸੀਂ ਹੋਟਲ ਦੇ ਬਾਹਰ ਖੜ੍ਹੇ ਨਾਲ ਵਾਲੇ ਦੋਸਤਾਂ ਦਾ ਇੰਤਜ਼ਾਰ ਕਰ ਰਹੇ ਸੀ। ਹੋਟਲ ਦੇ ਨਾਲ ਹੀ ਸ਼ਰਾਬ ਦਾ ਠੇਕਾ ਸੀ। ਸ਼ਾਮ ਦਾ ਮਾਹੌਲ ਹੋਣ ਕਰਕੇ ਕਾਫੀ ਰੌਣਕ ਲੱਗੀ ਹੋਈ ਸੀ। ਥੋੜ੍ਹੀ ਦੇਰ ‘ਚ ਇੱਕ ਥਾਰ ਗੱਡੀ ਆਈ ਜਿਸ ਵਿੱਚ 4-5 ਮੁੰਡੇ ਬੈਠੇ ਸਨ ਤੇ ਸਪੀਕਰ ਉੱਚੀ ਆਵਾਜ਼ ‘ਚ ਛੱਡੇ ਹੋਏ ਸਨ। ਉਹਨਾਂ ਨੇ ਗੱਡੀ ਠੇਕੇ ਅੱਗੇ ਰੋਕੀ ਤੇ ਇੱਕ ਮੁੰਡਾ ਬੋਤਲ ਲੈਣ ਗੱਡੀ ‘ਚੋਂ ਉੱਤਰਿਆ। ਉਸਦੇ ਕੋਲ ਛੋਟੇ-ਛੋਟੇ ਬੱਚੇ ਪੈਸੇ ਮੰਗਣ ਲੱਗੇ ਉਸਨੇ ਇੱਕ ਬੱਚੇ ਨੂੰ ਧੱਕਾ ਮਾਰਿਆ ਤੇ ਹੰਕਾਰ ‘ਚ ਬੋਲਿਆ ਤੁਸੀਂ ਸਾਲਿਓ ਗੰਦ ਪਾ ਰੱਖਿਆ। ਦਫ਼ਾ ਹੋ ਜਾਓ ਇੱਥੋਂ। ਬੱਚੇ ਡਰਦੇ ਮਾਰੇ ਉੱਥੋਂ ਚਲੇ ਗਏ ਤੇ ਸਾਈਡ ਤੇ ਇੱਕ ਪਾਸੇ ਖੜ੍ਹੇ ਸਹਿਮਦੀਆਂ ਅੱਖਾਂ ਨਾਲ ਉਸ ਵੱਲ ਦੇਖਦੇ ਰਹੇ। ਆਸ-ਪਾਸ ਖੜ੍ਹੇ ਹੋਰ ਲੋਕ ਵੀ ਦੇਖ ਰਹੇ ਸਨ। ਉਹ ਠੇਕੇ ਤੋਂ ਬੋਤਲ ਲੈ ਕੇ ਵਾਪਿਸ ਆਉਣ ਲੱਗਾ ਉਸਦਾ ਪੈਰ ਮੁੜ ਗਿਆ ਤੇ ਉਹ ਡਿੱਗ ਗਿਆ ਬੋਤਲ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ