ਖ਼ਤਰੋਂ ਕੇ ਖਿਲਾੜੀ… ✍️ਬਲਦੀਪ ਸਿੰਘ ਖੱਖ
ਮਿੰਦੋ ਚੌਂਕੇ ਵਿੱਚ ਚੁੱਲਾ ਲਿੱਪ ਰਹੀ ਸੀ ਅਤੇ ਕੈਂਲਾ ਬਾਹਰ ਮੰਜੇ ਤੇ ਬੈਠਾ ਸੱਜਰ ਸੂਈ ਮੱਝ ਦੇ ਕੱਟੇ ਲਈ ਰੱਸੀ ਵੱਟ ਰਹਿ ਸੀ ਕਿ ਦੋਹਾਂ ਵਿੱਚ ਕਿਸੇ ਚੀਜ਼ ਨੂੰ ਲੇਕੇ ਬਹਿਸ ਸ਼ੁਰੂ ਹੋ ਗਈ, ਬਹਿਸ ਫਿਰ ਇੱਕ ਦੂਜੇ ਨੂੰ ਗਾਲੋ-ਗਾਲ਼ੀ ਵਿੱਚ ਬਦਲਦੀ ਹੋਈ ਕੁੱਟ-ਮਾਰ ਤੱਕ ਪਹੁੰਚ ਗਈ…।
ਕੈਂਲੈ ਨੇ ਗੁੱਸੇ ਦੇ ਤਾਅ ਚ ਆਕੇ ਲਾਗੇ ਪਿਆ ਲੱਸੀ ਵਾਲਾ ਗਿਲਾਸ ਵਗਾਹ ਕੇ ਮਿੰਦੋ ਵੱਲ ਛੱਡ ਦਿੱਤਾ ਜਹਿੜਾ ਹਵਾਈ ਸਫਰ ਤਹਿ ਕਰਦਾ ਮਿੰਦੋ ਦੇ ਗੁੱਟ ਤੇ ਜਾਕੇ ਵੱਜਿਆ.
ਗੁੱਸੇ ਨਾਲ ਲਾਲ-ਪਿਲੀ ਹੋਈ ਮਿੰਦੋ ਨੇ ਲਾਗੇ ਚੌਂਕੇ ਵਿੱਚ ਪਿਆ ਲੂਣ ਘੋਟਣਾ ਚੱਕ ਲਿਆ। #ਬਲਦੀਪ_ਖੱਖ
ਕੈਂਲਾ ਸ਼ਾਮਤ ਆਉਂਦੀ ਵੈਖ ਆਪਣੇ ਹੱਡਾ ਨੂੰ ਸੇਕ ਲੱਗਣੋਂ ਬਚਾਉਂਣ ਲਈ ਭੱਜਕੇ ਅੰਦਰ ਪਏ ਸੰਦੂਖ ਵਿਚ ਜਾ ਵੜਿਆ.
ਮਿੰਦੋ ਮਿੱਟੀ ਵਾਲੇ ਲਿਬੜੇ ਹੱਥਾਂ ਨਾਲ ਲੂਣ ਘੋਟਣਾ ਫੜ ਬਾਹਰੋਂ ਸੰਦੂਖ ਭੰਨਦੀ ਹੋਈ ਬੋਲੇ ਜਵੇ “ਨਿਕਲ ਬਾਹਰ ਤੈਨੂੰ ਸਿੱਖਾਂਉਦੀ ਆ ਅੱਜ ਸਬਕ, ਜਰਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਗੁਮਨਾਮ ਲਿਖਾਰੀ
ਬੰਦਾ ਅਣਖੀ ਆ ਪੂਰਾ 😂😂😂🙏