ਮੇਰਾ ਨਾਮ ਹਰਪ੍ਰੀਤ ਸਿੰਘ ਹੈ ਤੇ ਮੇਰੇ ਦੋ ਬੱਚੇ ਹਨ ਬੇਟਾ 11ਸਾਲ ਦਾ ਹੈ ਬੇਟੀ 7 ਸਾਲ ਦੀ ਹੈ ਮੰਮੀ ਡੈਡੀ ਤੇ ਮੇਰੀ ਪਤਨੀ ਤੇ ਦਾਦੀ ਅਸੀਂ ਪਰਿਵਾਰ ਚ ਹਾਂ ਭੈਣ ਦਾ ਵਿਆਹ ਹੋ ਗਿਆ ਤੇ ਉਸ ਕੋਲ ਵੀ ਬਾਬਾ ਬੁੱਢਾ ਸਾਹਿਬ ਮੇਹਰ ਨਾਲ 2 ਸਾਲ ਦਾ ਬੇਟਾ ਹੈ ਉਸ ਪਤੀ ਤੇ ਉਸ ਸੱਸ ਮਾਂ ਪਰਿਵਾਰ ਵਿੱਚ ਹਨ ਬਾਕੀ ਕਹਾਣੀ ਇਹ ਹੈ ਕਿ ਮੈ ਪੁੱਤ ਨੂੰ ਵੀ ਪਿਆਰ ਕਰਦਾ ਪਰ ਧੀ ਪੁੱਤਾਂ ਨਾਲ਼ੋਂ ਜ਼ਿਆਦਾ ਮੋਹ ਕਰਦੀ ਏ ਬਲਾਉਣ ਤੇ ਭੱਜ ਆਖੇ ਲੱਗਣਾ ਨਿੱਕੇ ਨਿੱਕੇ ਨਾਲ ਪਾਣੀ ਦਾ ਗਲਾਸ ਦੇਣਾ ਕੁਛ ਮੰਗਣਾ ਨੀ ਜੋ ਲਿਆ ਤਾ ਖੁਸ਼ ਹੋ ਲੈ ਲੈਣਾ ਰਾਤ ਮੇਰੇ ਨਾਲ ਹੀ ਸਾਉਦੀ ਏ ਇਕ ਦਿਨ ਰਾਤ ਮੇਰੇ ਨਾਲ ਸੁੱਤੇ ਉਸ ਦੇ ਮਾਸ਼ੂਮ ਚੇਹਰੇ ਵੱਲ ਦੇਖ ਦਿਆਂ ਮੇਰੇ ਮਨ ਚ ਖਿਆਲ ਆਈਆਂ ਕਿ ਅੱਜ ਅਸੀਂ ਕਿੰਨਾ ਲਾਡ ਲਡਾਉਦੇ ਹਾ ਕਿ ਜਾਨ ਤੋਂ ਵੱਧ ਕੇ ਕਰਦੇ ਪਰ ਮੈ ਇਕ ਦਿਨ ਇਸ ਪਰਾਏ ਘਰ ਚਲੀ ਜਾਣਾ ਹੋ ਕੇ ਕਿ ਪਤਾ ਕਹਿੜਾ ਘਰ ਕਿੱਥੇ ਹੋਣਾ ਮੈ ਰੱਭਾ ਧੀ ਦੇ ਚੰਗੇ ਲੇਖ ਲਿਖੀ ਭੈਣ ਵਾਂਗ ਇਸ ਨੂੰ ਚੰਗਾ ਤੇ ਇਮਾਨਦਾਰ ਪਰਿਵਾਰ ਮਿਲੇ ਰਾਤ ਦਾ ਬਹੁਤ ਹੋ ਗਿਆ ਸੀ ਇਸ ਕਹਾਣੀ ਵਿੱਚ ਮੈ ਇਹ ਦੱਸਣ ਦੀ ਕੋਸ਼ਿਸ਼ ਕੀਤੀ ਧੀਆਂ ਚੰਗੀਆਂ ਵੀ ਬਹੁਤ ਲਗਦੀ ਪਿਆਰੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Harpreet Singh
Dhanvaad Inderjit Singh Ji
Inderjit singh saini
vhut vdhia story. vdhia soch