ਸੱਚੀ ਕਹਾਣੀ
*ਮਿੰਨੀ ਕਹਾਣੀ*
* ਡਾਕਾ*
ਪਾਲਾ ਸਿਓਂ ਦਾ ਘਰ ਇਹੋ ਆ, ਦਰਵਾਜੇ ਚ ਖੜ੍ਹੇ ਮੁਲਾਜ਼ਮ ਨੇ ਅਵਾਜ ਮਾਰ ਕਿ ਕਿਹਾ,
ਅੰਦਰੋਂ ਪਾਲਾ ਨਿਕਲਿਆ ਮਿੱਟੀ ਘੱਟੇ ਨਾਲ ਲਿਭਰਿਆ ਪਸੀਨੋ ਪਸੀਨੀ ਹੋਇਆ !
ਜੀ ਜਨਾਬ ਇਹੋ ਆ ,
ਮੁਲਾਜਮ ਬੋਲਿਆ , ਤੈਨੂੰ ਪਤਾ ਤੇਰੀ ਨੂੰਹ ਪੁੱਤ ਨੇ ਤੇਰੇ ਤੇ ਰਪਟ ਲਿਖਵਾਈ ਆ, ਚੱਲ ਥਾਣੇ ,
ਪਰ ਜਨਾਬ ਓ ਰਿਪੋਰਟ ਝੂਠੀ ਆ ਸਾਰਾ ਪਿੰਡ ਜਾਣਦਾ,
ਮੁਲਾਜਮ ਬੋਲਿਆ ਬਹੁਤਾ ਮੱਥਾ ਨਾ ਖਰਾਬ ਕਰ ਠਾਣੇ ਚੱਲ ,
ਸਾਡੇ ਕੋਲੋਂ ਦੁਬਾਰਾ ਨਹੀਂ ਆਇਆ ਜਾਣਾ ਤੇਲ ਬੜਾ ਮਹਿੰਗਾ ਤੈਨੂੰ ਪਤਾ
ਰੁਕੋ ਜਨਾਬ!
ਪਾਲੇ ਨੇ ਆਪਣੀ ਜੇਬ੍ਹ ਵਿਚੋਂ 500 ਦਾ ਨੋਟ ਕਡਦਿਆ ਕਿਹਾ, ਜਨਾਬ ਤੁਸੀਂ ਜਾਓ ਮੈਂ ਸਵੇਰੇ ਆਪ ਹੀ ਠਾਣੇ ਆ ਜਾਵਾਂਗਾ ਸਰਪੰਚ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ