ਚਲੋਂ ਚਲੋਂ ਰੋਜ਼ ਬੋਤਲਾਂ ਚੁੱਕੀ ਤੁਰੀ ਆਉਦੇ ਹੋ, ਗੰਦ ਪਾ ਜਾਂਦੇ ਹੋ ਗੁਰੂਦਵਾਰੇ ਚ! ਗੁਰੂਦਵਾਰੇ ਦੇ ਚੋਬੇਦਾਰ ਨੇ ਥੋੜੀ ਦੂਰ ਬਣੀ ਝੋਪੜ ਪੱਟੀ ਤੋ ਆਏ ਬੱਚਿਆਂ ਨੂੰ ਗੁਰੂਦਵਾਰੇ ਦੇ ਵਿਹੜੇ ਵਿੱਚ ਲੱਗੇ ਠੰਡੇ ਪਾਣੀ ਦੇ ਕੂਲਰ ਤੋ ਪਾਣੀ ਭਰਨ ਨੂੰ ਬੜੇ ਰੋਹਬ ਨਾਲ ਵਰਜ਼ ਤਾ, ਸ਼ਾਇਦ ਉਹ ਕਿਸੇ ਹੋਰ ਰੱਬ ਦੇ ਜੀਅ ਹੋਣ ।
ਕੋਣ ਕੁੱਝ ਕਹਿ ਸਕਦਾ ਹੈ, ਚੋਬੇਦਾਰ ਸਹੀ ਹਨ, ਉਨਾਂ ਕੋਲ ਬੜੀਆਂ ਦਲੀਲਾਂ ਹੁੰਦੀਆਂ, ਉਹ ਤੇ ਲੰਗਰ ਚੋ ਵੀ ਉਠਾ ਸਕਦੇ ਨੇ ਝੋਪੜ ਪੱਟੀ ਦੇ ਜਵਾਕਾਂ ਨੂੰ ਕਿਉਂਕੀ ਉਹ ਲਫਾਫੇ ਚ ਲੰਗਰ ਪਾ ਕੇ ਇੱਕ ਹੋਰ ਦਿਨ ਦੇ ਪੇਟ ਭਰਨ ਦੇ ਆਹਰ ਚ ਹੁੰਦੇ ਹਨ। ਲੰਗਰ ਸ਼ਾਇਦ ਹੁਣ ਭੁੱਖਿਆਂ ਵਾਸਤੇ ਰਿਹਾ ਹੀ ਨਹੀ ।
ਇੱਕ ਸੱਚੀ ਮੁੱਚੀ ਦੇ ਰੱਬ ਦੀ ਬੇਟੀ, ਇੱਕ ਅੋਰਤ ਰੋਜ਼ ਗੁਰੂਦਵਾਰੇ ਚ ਆਉਦੀ ਸੀ, ਉਸਦੇ ਪੋਤਰੀ ਨੂੰ ਕੁੱਝ ਪੇਟ ਦੀ ਤਕਲੀਫ ਸੀ ਤੇ ਡਾਕਟਰ ਨੇ ਗਾਂ ਦਾ ਦੁੱਧ ਪੀਣ ਲਈ ਆਖਿਆ ਸੀ ।ਉਸਨੂੰ ਪਤਾ ਲੱਗਿਆ ਗੁਰੂਦਵਾਰੇ ਕੋਲ ਝੋਪੜ ਪੱਟੀ ਵਿੱਚ ਦੋ ਕੁ ਗਾਵਾਂ ਰੱਖ ਲਈਆਂ ਨੇ ਤੇ ਉਹ ਦੁੱਧ ਵੇਚਦੇ ਨੇ ।ਅੋਰਤ ਗੁਰੂਦਵਾਰੇ ਮੱਥਾ ਟੇਕ ਕੇ ਉਧਰ ਦੇ ਰਾਹ ਤੇ ਪੈ ਗਈ। ਗਰਮੀ ਵਿੱਚ ਨੰਗ ਤੜੰਗੇ ਬੱਚਿਆਂ ਨੂੰ ਬਾਹਰੋ ਕਾਰਪੋਰੇਸ਼ਨ ਦੀ ਟੂਟੀ ਤੋ ਗਰਮ ਪਾਣੀ ਪੀਂਦਿਆਂ ਦੇਖ ਕੇ ਕਿਹਾ ਤੁਸੀ ਗੁਰੂਦਵਾਰੇ ਦੇ ਵਿਹੜੇ ਚੋ ਠੰਡਾਂ ਪਾਣੀ ਲੈ ਆਇਆ ਕਰੋ। ਉਨਾਂ ਦੀਆਂ ਮਾਵਾਂ ਕਹਿੰਦੀਆਂ ਸਾਨੂੰ ਕੋਣ ਲੈਣ ਦਿੰਦਾ ਹੈ ।ਉਸਨੇ ਸੋਚਿਆ ਕਿ ਪ੍ਰਧਾਨ ਨੂੰ ਲਾਹਨਤਾ ਪਾਵਾ ਪਰ ਉਹ ਕੁੱਝ ਸੋਚ ਕੇ ਚੁੱਪ ਕਰ ਗਈ । ਸ਼ਾਇਦ ਉਸਨੂੰ ਇਲਮ ਸੀ ਨਤੀਜ਼ਾ ਕੁੱਝ ਨਹੀ ਸੀ ਨਿਕਲਣਾ ।
ਉਸ ਅੋਰਤ ਦੇ ਘਰ ਇੱਕ ਪੁਰਾਣਾਂ ਫਰਿਜ਼ ਪਿਆ ਸੀ, ਅਰਾਮ ਨਾਲ ਉਸਦੇ ਚਾਰ ਪੰਜ ਹਜ਼ਾਰ ਮਿਲ ਸਕਦੇ ਸੀ ਉਸਨੇ ਸੋਚਿਆ ਚਲੋ ਕੋਈ ਨਾਂ ਤੇ ਫਰਿਜ ਉਨਾਂ ਨੂੰ ਦੇ ਦਿਤੀ ਤੇ ਕਿਹਾ ਸਾਰੇ ਜਣੇ ਰਲ਼ ਕੇ ਵਰਤ ਲਈਉ ।
ਦੋ ਕੁ ਦਿਨ ਉਹ ਦੱਧ ਲੈਣ ਜਾਂਦੀ ਰਹੀ ਤੇ ਤਸੱਲੀ ਹੁੰਦੀ ਕਿ ਬੱਚੇ ਠੰਡਾ ਪਾਣੀ ਪੀਣ ਲੱਗ ਪਏ ਹਨ…ਅਗਲੇ ਦਿਨ ਉਹ ਗਈ ਤੇ ਦੇਖਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Navjot
ਵੀਰ ਜੀ ਕਰਮਾਂ ਦੀ ਗੱਲ ਹੁੰਦੀ ਐ
ਗੁਰਬਾਣੀ ਅਨੁਸਾਰ ਕਰੋੜਾਂ ਬੈਠ ਕੇ ਆਰਾਮ ਨਾਲ ਖਾ ਰਹੇ ਨੇ
ਤੇ ਕਈ ਮੁਹਨਤ ਕਰ ਕੇ ਥੱਕ ਜਾਂਦੇ ਨੇ ਫੇਰ ਮਸਾਂ ੨ ਵਕਤ ਦੀ ਰੋਟੀ ਨਸੀਬ ਹੁੰਦੀ