ਅੱਜ ਮੈ 23 ਸਾਲ ਦੀ ਹਾਂ ਮੈ ਇਹਨਾ 23 ਸਾਲਾ ਵਿਚ ਬਹੁਤ ਕੁਝ ਦੇਖਿਆ ਸਭ ਤੋ ਜਿਆਦਾ ਸਿਆਸਤ ਦੇ ਉਤਰਾਅ ਚੜਾਅ ਕਦੇ ਕੋਈ ਸਰਕਾਰ ਕਦੇ ਕੋਈ ਪਰ ਹਰ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰਨ ਵਿਚ ਕੋਈ ਕਸਰ ਨਹੀ ਛੱਡੀ ਦਿਨੋ-ਦਿਨ ਵੱਧ ਗਈ ਮਹਿਗਾਈ ਨੇ ਲੋਕਾ ਤੋ ਸੁਖ ਚੈਨ ਸਭ ਖੋ ਲਿਆ । ਖੇਹ ਸਰਕਾਰਾ ਸਿਰਫ ਬਿਜਲੀ ਮੁਫਤ ਦੇਣ ਦਾ ਹੀ ਵਾਅਦਾ ਕਰਦੀਆਂ ਹਨ ਨੌਕਰੀ ਦਾ ਵਾਅਦਾ ਕਰਨ ਲਈ ਇਹਨਾ ਕੋਲ ਮੁੱਖ ਵਿਚ ਬੋਲ ਹੀ ਨਹੀ ਹੁੰਦਾ, ਪਰ ਫਿਰ ਵੀ ਲੋਕ ਬਿਜਲਈ ਮੁਫਤ ਦੇ ਝਾਂਸੇ ਵਿਚ ਅਆ ਕਿ ਗਿਆਨਾ ਨੂੰ ਵੋਟ ਪਾਉਂਦੇ ਹਨ ਤੇ ਇਹ ਜਿੱਤ ਕੇ ਖੁਸ਼ ਹੁੰਦੇ ਹਨ ਆਖਿਰ ਵਿਚ ਕਹਿਣਾ ਚਾਹਾਗੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ