ਸਾਡੇ ਸਮਾਜ ਵਿੱਚ ਵੈਸੇ ਤਾ ਕੋਈ ਵਿਰਲਾ ਹੀ ਹੋਵੇਗਾ ਜੋ ਨੂੰਹ ਕੋਲੋ ਕੁੜੀ ਮੰਗਦਾ ਹੋਵੇਗਾ ਸਭ ਮੁੰਡਾ ਹੀ ਮੰਗਦੇ ਹਨ,,ਪਰ ਜਗੀਰ ਕੌਰ ਨੇ ਤਾ ਹੱਦ ਹੀ ਕਰ ਦਿੱਤੀ ਉਸ ਨੂੰ ਜਦੋ ਪਤਾ ਲੱਗਿਆ ਕਿ ਉਸ ਦੀ ਨੂੰਹ ਮਾਂ ਬਣਨ ਵਾਲੀ ਹੈ ਤਾ ਉਸ ਨੇ ਕਿਹਾ ਮੁੰਡਾ ਹੀ ਹੋਣਾ ਚਾਹੀਦਾ ,,ਉਸ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਕਮਲ ਨੂੰ ਕਿਸੇ ਸਕੀਮ ਤੋ ਮੁੰਡਾ ਹੋਣ ਦੀ ਦਵਾਈ ਖਵਾ ਦਿਨੇ ਆ ਤਾ ਜਸਨ ਨੇ ਕਿਹਾ ਠੀਕ ਹੈ ,ਪਰ ਕਮਲ ਨੇ ਮਨਾ ਕਰ ਦਿੱਤਾ ਜਗੀਰ ਕੌਰ ਨੇ ਉਸ ਦੀ ਮਾਂ ਨੂੰ ਫੋਨ ਕਰ ਦਿੱਤਾ ਕਮਲ ਦੀ ਮਾਂ ਨੇ ਕਮਲ ਨੂੰ ਸਮਝਾਇਆ ਕਿ ਜਿਵੇ ਉਸ ਦੀ ਸੱਸ ਕਹਿੰਦੀ ਹੈ ਕਰ ਲਵੇ ਮਜਬੂਰ ਹਾਈਕਮਾਨ ਮੰਨ ਗਈ ਤੇ ਉਸ ਨੂੰ ਦਵਾਈ ਦਿੱਤੀ ਗਈ,,ਇਹ ਦਵਾਈ ਹਕੀਮ ਨੇ ਪਹਿਲੇ ਤਿੰਨ ਮਹੀਨੇ ਖਾਣ ਨੂੰ ਕਿਹਾ ਨਾਲ ਕੁਝ ਪ੍ਰਹੇਜ ਵੀ ਦੱਸੇ। ਕਮਲ ਨੇ ਪਹਿਲੇ ਤਿੰਨ ਮਹੀਨੇ ਦਵਾਈ ਖਾਧੀ,,ਪਰ ਉਸ ਦਾ ਦਿਮਾਗ ਹਰ ਵਖਤ ਇਹ ਸੋਚਦਾ ਰਹਿੰਦਾ ਕਿ ਜੇ ਕੁੜੀ ਹੋ ਗਈ ਫਿਰ ,,ਉਸ ਦੀ ਸੱਸ ਉਸ ਦੀ ਜਾਨ ਲੈ ਲਵੇਗੀ,,ਇਹਨਾ ਸੋਚਾ ਚ ਉਹ ਦਿਨ ਵਾ ਦਿਨ ਮਾੜੀ ਹੁੰਦੀ ਗਈ, ਉਸ ਨੂੰ ਸੁਪਨੇ ਵਿੱਚ ਵੀ ਉਸ ਦੀ ਸੱਸ ਦੇ ਬੋਲ ਸੁਣਾਈ ਦਿੰਦੇ,ਕਿ ਜੇ ਕੁੜੀ ਹੋਈ ਤਾ ਉਹ ਇਥੇ ਨਾ ਆਵੇ , ਕਮਲ ਦਾ ਸੱਤਵਾਂ ਮਹੀਨਾ ਚੱਲ ਰਿਹਾ ਸੀ ਉਹ ਘਰ ਦਾ ਕੰਮ ਕਰ ਰਹੀ ਸੀ ਅਚਾਨਕ ਉਸ ਨੂੰ ਪੀੜ ਹੋਣ ਲੱਗੀ ਜਸਨ ਨੂੰ ਫੋਨ ਕਰ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ