ਅੱਜ ਤੋ ਪੰਦਰਾ ਸਾਲ ਪਹਿਲਾ ਪੰਜਾਬ ਦਾ ਸਭਿਆਚਾਰ ਜਿੰਦਾ ਸੀ,ਪਰ ਕਲਯੁੱਗ ਦੇ ਇਸ ਸਿਖਰ ਤੇ ਆਉਣ ਤੋ ਬਾਅਦ ਸਭ ਕੁਝ ਰੁਲ ਗਿਆ, ਪੰਜਾਬੀ ਸੱਭਿਆਚਾਰ ਦੀ ਰੂਹ ਤੀਆ,ਗਿੱਧਾ, ਭੰਗੜਾ,ਸਰੋ ਦਾ ਸਾਗ,ਕਿਧਰੇ ਅਲੋਪ ਹੁੰਦਾ ਜਾ ਰਿਹਾ,ਆਪਸੀ ਸਾਂਝ ਟੁੱਟਦੀ ਜਾ ਰਹੀ ਆ,ਪਹਿਲਾ ਤੀਆ ਲਗਦੀਆਂ ਕੁੜੀਆ ਇੱਕਠਾ ਹੁੰਦੀਆ ਗਿੱਧਾ ਪੰਜਾਬ ਪਰ ਹੁਣ ਸਭ ਖਤਮ ਹੋ ਗਿਆ, ਜੇ ਹੁਣ ਕਿਤੇ ਤੀਆ ਲਗਦੀਆ ਵੀ ਹਨ ਤਾ ਬਸ ਦਿਖਾਵੇ ਲਈ ਸਭਿਆਚਾਰ ਨੂੰ ਦਿਖਾਉਣ ਲਈ, ਉਹ ਗੱਲ ਤਾ ਹੀ ਨਹੀ ਕੁੜੀਆ ਪੰਜਾਬੀ ਪਹਿਰਾਵਾ ਪਾਉਣਾ ਛੱਡ ਗਈਆਂ, ਗੁਤ ਤਾ ਅੱਜ ਕਲ ਕੋਈ ਕੁੜੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ