ਫੋਨ ਦੀ ਅਵਾਜ਼ ਸੁਣ ਸ਼ੰਸ਼ੀ ਕਮਰੇ ਵੱਲ ਭੱਜੀ ਉਸਦੇ ਭਰਾ ਦਾ ਫੋਨ ਸੀ।ਮੰਮੀ ਦੀ ਤਬੀਅਤ ਠੀਕ ਨਹੀਂ ਜਲਦੀ ਨਾਲ ਆ ਜਾਉ।
ਉਸਦੀਆਂ ਅੱਖਾਂ ਵਿੱਚੋ ਹੰਝੂ ਵੱਗਣ ਲੱਗੇ।
ਉਸਨੇ ਆਪਣੇ ਆਪ ਨੂੰ ਸੰਭਾਲਦਿਆਂ ਜਲਦੀ ਨਾਲ ਬੈਗ ਤਿਆਰ ਕਰ ਲਿਆ। ਪਤੀ ਸੋਰਭ ਤੇ ਆਪਣੇ ਬੇਟੇ ਨੂੰ ਲੈਂ ਕੇ ਪੇਕੇ
ਪਹੁੰਚੀ।
ਉਸਦੀ ਮਾਂ ਜਾ ਚੁੱਕੀ ਸੀ।ਉਸਨੂੰ ਬਹੁਤ ਦੁੱਖ ਸੀ ਉਹ ਆਖਰੀ ਸਮੇਂ ਮਾਂ ਦੇ ਗੱਲ ਲੱਗ ਕੇ ਮਿਲ ਵੀ ਨਹੀਂ ਸਕੀ ਸੀ।ਸਾਲ ਪਹਿਲਾਂ ਉਸਦਾ ਬਾਪ ਛੱਡ ਕੇ ਤੁਰ ਗਿਆ ਸੀ।ਹੁਣ ਮਾਂ ਚੁਪਚਪੀਤੀ ਚਲੀ ਗਈ ਸੀ।
ਅੰਤਿਮ ਰਸਮਾਂ ਪੂਰੀਆਂ ਕਰਕੇ ਉਹ ਉਦਾਸ ਹੋਈ ਦਰੀ ਤੇ ਬੈਠ ਗਈ।
ਉਸਦੀ ਚਾਚੀ ਗਲੇ ਮਿਲਦੇ ਕਹਿਣ ਲੱਗੀ ਤੇਰੀ ਮਾਂ ਦਿਲ ਦੀਆਂ ਦਿਲ ਵਿੱਚ ਲੈਂ ਕੇ ਚੁਪ ਚਪੀਤੀ ਚਲੀ ਗਈ। ਰਾਤ ਮੇਰੇ ਨਾਲ ਗੱਲਾਂ ਕਰਦੀ ਰਹੀ।ਸਵੇਰੇ ਗੁਰਦੁਆਰੇ ਜਾ ਕੇ ਆਈ।ਫੇਰ ਕਹਿੰਦੀ ਥੋੜਾ ਅਰਾਮ ਕਰ ਲਵਾ ।ਉਹ ਆਪਣੇ ਕਮਰੇ ਵਿੱਚ ਚਲੀ ਗਈ।ਜਦ ਤੇਰੀ ਭਾਬੀ ਰੋਟੀ ਲੈਂ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ