ਮੈਂ ਅੰਮ੍ਰਿਤ ਕੌਰ ਮੈਂਨੂੰ ਤੇ ਤੁਸੀ ਸਭ ਜਾਣਦੇ ਹੀ ਹੋਂਣੇ ਆ ਮੈਂ ਅੱਜ ਤੁਹਾਡੇ ਨਾਲ ਆਪਣੀ ਚੱਲ ਰਹੀ ਜ਼ਿੰਦਗੀ ਬਾਰੇ ਕੁਝ ਗੱਲਾਂ ਕਰਨੀਆਂ ਨੇ ਦੋਸਤੋ ਮੈਂਨੂੰ ਲੱਗਦਾ ਤੁਸੀ ਵੀ ਓਹੀ ਜ਼ਿੰਦਗੀ ਜੀਅ ਰਹੇ ਹੋਂਣੇ ਜੋ ਮੈਂ ਜੀਅ ਰਹੀ ਹਾਂ ਤੁਸੀ ਸੋਚਦੇ ਹੋਣੇ ਕੇ ਮੈਂ ਕਿਹੋ ਜੀ ਜ਼ਿੰਦਗੀ ਬਾਰੇ ਗੱਲ ਕਰ ਰਹੀ ਹਾਂ ਅਕਸਰ ਅੱਪਾ ਆਪਣੀ ਜ਼ਿੰਦਗੀ ਤੋਂ ਇੰਨੇ ਕੁ ਦੁਖੀ ਹੁੰਨੇ ਆ ਕਿ ਸਾਂਨੂੰ ਕਿੱਸੇ ਹੋਰ ਦੀ ਜ਼ਿੰਦਗੀ ਆਪਣੀ ਜ਼ਿੰਦਗੀ ਨਾਲੋ ਵੱਧ ਵਧੀਆ ਲਗਦੀ ਏ, ਦੋਸਤੋ ਸੁਣੋ ਅਗਰ ਤੁਸੀ ਇੰਨੇ ਹੀ ਦੁਖੀ ਹੋ ਆਪਣੀ ਚੱਲ ਰਹੀ ਜ਼ਿੰਦਗੀ ਤੋਂ ਤਾ ਇਕ ਨਜ਼ਰ ਏਧਰ ਵੀ ਮਾਰਿਓ ਮੇਰੀ ਇਸ ਕਹਾਣੀ ਦੇ ਦੋ ਪਹਿਲੂ ਨੇ ਤੁਸੀਂ ਪੜ੍ਹ ਕੇ ਦੱਸਣਾ ਜਰੂਰ ਕਿ ਤੁਹਾਂਨੂੰ ਮੇਰਾ ਕਿਹੜਾ ਪਹਿਲੂ ਵਧੀਆ ਲੱਗਿਆ ਤੁਹਾਂਨੂੰ ਪਤਾ ਤੁਸੀ ਮੇਰੇ ਤੋਂ ਵੱਡੇ ਪਾਗਲ ਓ ਕਿਉਂ ਕਿ ਤੁਹਾਡੀ ਰਿਸ਼ਤੇਦਾਰੀ ਚੋ ਵੀ ਕੋਈ ਮੁੰਡਾ ਜਾ ਕਿਸੇ ਦੀ ਕੁੜੀ ਭੱਜ ਕੇ ਵਿਆਹ ਕਰਵਾਉਣ ਵਿਚ ਸਫਲ ਹੋਏ ਹੋਣੇ, ਸਾਡੇ ਤੇ ਮੈਂਨੂੰ ਲੱਗਦਾ ਇਹ ਵਿਆਹ ਦੀ ਰਸਮ ਹੀ ਬਣ ਗਯੀ ਏ ਇਹ ਸਭ ਚੀਜਾਂ ਨੂੰ ਦੇਖਦੇ ਹੀ ਮੇਰੇ ਘਰਦਿਆਂ ਨੇ ਮੈਂਨੂੰ ਸਮਾਜ ਵਿਚ ਵਿਚਰਨ ਤੋਂ ਰੋਕਿਆ ਹੋਇਆ ਮੈਂਨੂੰ ਵੀ ਮੰਨਨੀ ਹੀ ਪੈਣੀ ਸੀ ਕਿਉਂ ਕਿ ਮੈਂ ਕੁੜੀ ਆ, ਘਰਦਿਆਂ ਨੂੰ ਮੁੜ ਸਵਾਲ ਤੇ ਦੂਰ ਦੀ ਗੱਲ ਏ ਸੋਚਣਾ ਵੀ ਗੁਣਹ ਹੋ ਸਕਦਾ ਮੇਰੇ ਲੇਈ ਪਰ ਮੈਂ ਇਹ ਸਵਾਲ ਤੁਹਾਨੂੰ ਪੁੱਛਣੀ ਚਾਹੁੰਦੀ ਹਾਂ ਕੇ ਸਾਂਨੂੰ ਸਭ ਕੁੜੀਆਂ ਨੂੰ ਆਪਣੇ ਸਵਾਲ ਪੁੱਛਣੇ ਗੁਣਹ ਨੇ…….
ਇਕ ਵਾਰ ਮੈਂ ਡਰਦੀ ਡਰਦੀ ਨੇ ਮਾਂ ਤੋਂ ਪੁੱਛ ਹੀ ਲਿਆ, ਕੇ ਮਾਂ…. ਮੈਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ