ਮੈਂ ਤੇਈ ਸਾਲਾਂ ਬਾਅਦ ਆਪਣੀ ਇਕ ਫ਼ੌਜਣ ਸਹੇਲੀ ਦੇ ਘਰ ਗਈ, ਅਸੀਂ ਆਪਣੀਆਂ ਫੌਜ ਦੀਆਂ ਕਈ ਯਾਦਾਂ ਤਾਜ਼ਾ ਕੀਤੀਆਂ। ਖਾਣਾ ਖਾਣ ਤੋਂ ਬਾਅਦ ਉਹ ਮੈਨੂੰ ਕਹਿੰਦੀ ਏ ਚੱਲ ਆਜਾ ਬਾਹਰ ਲਾਅਨ ਵਿੱਚ ਬੈਠੀਏ। ਵੱਡੀਆਂ ਵੱਡੀਆਂ ਚੱਟਾਨਾਂ ਦੀ ਪਹਾੜੀ ਉੱਤੇ ਉਸਦਾ ਘਰ ਸੀ। ਜਿਉਂ ਹੀ ਮੈਂ ਕਮਰੇ ਵਿਚੋਂ ਵਰਾਂਡੇ ਰਾਹੀਂ ਲਾਅਨ ਵਿਚ ਆਈ, ਸਾਮਣੇ ਦੂਜੀ ਪਹਾੜੀ ਉੱਤੇ ਤਿਰੰਗਾ ਝੂਲ ਰਿਹਾ ਸੀ। ਦੇਖ ਕੇ ਮਨ ਨੂੰ ਇਕ ਖੁਮਾਰ ਜਿਹਾ ਚੜ੍ਹ ਗਿਆ, ਹਵਾ ਨਾਲ ਅਠਖੇਲੀਆਂ ਕਰਦਾ ਕਿੰਨਾ ਪਿਆਰਾ ਲੱਗ ਰਿਹਾ ਸੀ ਤੇ ਮੈਂ ਉਥੇ ਖੜ੍ਹੀ ਉਸ ਨੂੰ ਕਿੰਨਾ ਚਿਰ ਨਿਹਾਰਦੀ ਰਹੀ। ਮੈਂ ਖੁਸ਼ੀ ਦੇ ਮਾਰੇ ਉਸ ਨੂੰ ਕਿਹਾ ਤੂੰ ਇੰਨੀ ਕਿਸਮਤ ਵਾਲੀ ਹੈ ਸਾਰਾ ਦਿਨ ਇਸ ਨੂੰ ਵੇਖਦੀ ਹੈ, ਜਦੋਂ ਵੀ ਮਨ ਉਦਾਸ ਹੁੰਦਾ ਹੋਵੇਗਾ ਇਸ ਨੂੰ ਲਹਿਰਾਉਦੇ ਦੇਖ ਕੇ ਇਕ ਨਵੀਂ ਊਰਜਾ ਪੈਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ