ਅੱਜ ਕੱਲ੍ਹ ਪੰਜਾਬੀ ਭਾਸ਼ਾ ਦੇ ਨਾਲ ਤੇ ਪੰਜਾਬੀ ਗਾਇਕ ਪੰਜਾਬੀ ਭਾਸ਼ਾ ਦਾ ਪੂਰਾ ਅਪਮਾਨ ਕਰ ਰਹੇ ਹਨ ,ਜਿਸ ਗਾਇਕ ਦਾ ਵੀ ਗੀਤ ਸੁਣੋ ਉਸ ਵਿਚ ਨਸ਼ੇ ਦਾ ਗੁੰਡਾਗਰਦੀ ਦਾ ਜਿਕਰ ਜਰੂਰ ਹੈ।ਨੋਜਵਾਨ ਪੀੜੀ ਤੇ ਇਸ ਦਾ ਬਹੁਤ ਭੈੜਾ ਅਸਰ ਪੈ ਰਿਹਾ ਹੈ ਬੱਚੇ ਤੋ ਲੈ ਕੇ ਬੁੱਢੇ ਤਕ ਹਰ ਕੋਈ ਇਹਨਾ ਦਾ ਫੈਨ ਹੈ ਜਦੋ ਕਿ ਇਹਨਾ ਗੀਤਾ ਕਾਰਨ ਨੋਜਵਾਨ ਪੀੜੀ ਨਸ਼ੇ ਵਿੱਚ ਗਰਕ ਹੁੰਦੀ ਜਾ ਰਹੀ ਹੈ,ਹਰ ਗਾਇਕ ਚਾਹੇ ਉਹ ਪੁਰਾਣਾ ਹੈ ਚਾਹੇ ਨਵਾ ਗੁੰਡਾਗਰਦੀ ਵਾਲੇ ਹੀ ਗੀਤ ਗਾਉਦਾ ਹੈ,ਪਰ ਅੱਜਕਲ ਅਮਰਿੰਦਰ ਗਿੱਲ ਦਾ ਸੂਫੀ ਸੰਗੀਤ ਤੇ ਗੀਤ ਯੂ ਟਿਊਬ ਤੇ ਧੂੰਮਾ ਪਾ ਰਿਹਾ ਹੈ,ਇਸ ਲਈ ਕਸੂਰ ਨਵੀ ਪੀੜੀ ਦਾ ਨਹੀ,ਗਾਇਕਾ ਦਾ ਹੈ,ਗਾਇਕ ਜਿਹੋ ਜਿਹਾ ਦਰਸਕਾ ਨੂੰ ਸੁਣਾਉਣ ਗਏ ਉਹੋ ਜਿਹਾ ਹੀ ਸੁਣਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ