ਫਰਾਂਜ਼ ਕਾਫਕਾ ਨੇ ਵਿਆਹ ਨਹੀਂ ਕਰਵਾਇਆ ਸੀ । ਇਕ ਵਾਰ ਉਹ ਬਰਲਿਨ ਦੇ ਇਕ ਪਾਰਕ ਵਿਚੋਂ ਲੰਘ ਰਿਹਾ ਸੀ ਤਾਂ ਉਸ ਨੇ ਇਕ ਕੁੜੀ ਦੀ ਆਵਾਜ਼ ਸੁਣੀ ਜੋ ਕਿ ਰੋ ਰਹੀ ਸੀ ਕਿਉਂਕਿ ਉਸ ਦੀ ਗੁੱਡੀ ਗਵਾਚ ਗਈ ਸੀ। ਕਾਫਕਾ ਤੇ ਉਹ ਲੜਕੀ ਕੋਸ਼ਿਸ਼ ਕਰਨ ਤੇ ਵੀ ਉਹ ਗੁੱਡੀ ਲੱਭਣ ਵਿਚ ਅਸਫਲ ਰਹੇ।
ਅਗਲੇ ਦਿਨ, ਜਦੋਂ ਗੁੱਡੀ ਨਾ ਲੱਭੀ ਤਾਂ ਕਾਫਕਾ ਨੇ ਲੜਕੀ ਨੂੰ ਇਹ ਗੁੱਡੀ ਦੀ ਲਿਖੀ ਚਿੱਠੀ ਦਿੱਤੀ। ਜਿਸ ‘ਚ ਕਿਹਾ ਕਿ “ਤੂੰ ਰੋ ਨਾ, ਮੈਂ ਦੁਨੀਆਂ ਦੀ ਸੈਰ ਤੇ ਚੱਲੀ ਹਾਂ ਮੈਂ ਤੈਨੂੰ ਆਪਣੇ ਰੋਮਾਂਚਕ ਅਨੁਭਵ ਬਾਰੇ ਦੱਸਦੀ ਰਹਾਂਗੀ”। ਇੰਜ ਇਹ ਖ਼ਤਾਂ ਦਾ ਸਿਲਸਿਲਾ ਸ਼ੁਰੂ ਹੋਇਆ ਤੇ ਕਾਫਕਾ ਦੀ ਮੌਤ ਤਕ ਚੱਲਦਾ ਰਿਹਾ।ਉਸ ਤੋਂ ਬਾਅਦ ਕਾਫਕਾ ਉਸ ਲੜਕੀ ਨੂੰ ਲਗਾਤਰ ਗੁੱਡੀ ਵਲੋਂ ਲਿਖੀਆਂ ਚਿੱਠੀਆਂ ਦਿੰਦਾ ਰਿਹਾ ਜਿਸ ਵਿਚ ਬਹੁਤ ਵਧੀਆਂ ਢੰਗ ਦੀ ਗੱਲਬਾਤ ਤੇ ਸਫਰ ਦੇ ਰੋਮਾਂਚ ਦਾ ਜ਼ਿਕਰ ਹੁੰਦਾ ਸੀ। ਇਹ ਲੜਕੀ ਨੂੰ ਬਹੁਤ ਪਸੰਦ ਆਉਂਦੀਆਂ ਸੀ।
ਫਿਰ ਇਕ ਦਿਨ ਕਾਫਕਾ ਨੇ ਇਕ ਨਵੀਂ ਗੁੱਡੀ ਖ੍ਰੀਦ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ