More Punjabi Kahaniya  Posts
ਜਿੰਦਾਂ ਲਾਸ਼ !!!


ਫੋਨ ਦੀ ਰਿੰਗ ਟੋਨ ਵੱਜੀ !
ਉਹ – ਚੁੱਪ ਰਹੀਂ !
ਮੈਂ  – ਕਿਉਂ !
ਉਹ – ਮੇਰੇ ਮੁੰਡੇ ਦਾ ਫੋਨ ਆ ਰਿਹਾ !
ਮੈਂ  – ਠੀਕ ਏ !
ਉਹ – ਪੁੱਤ ਪੈਸੇ ਮਿਲ ਗਏ ਆ ! ਤੂੰ ਘਰ ਵਾਪਿਸ ਆ ਜਾ ! ਜਾਕੇ ਆਟਾ ਲੈ ਆਵੀਂ ! ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਤੂੰ ਘਰ ਮੁੜ ਆ !
   ਆਪਾਂ ਸ਼ੁਰੂ ਤੋਂ ਹੀ ਸਿੱਧੇ ਸਾਦੇ ਜਿਹੇ ਨਾਰਾਂ ਸਰਕਾਰਾਂ ਤੋਂ ਕੋਹਾਂ ਦੂਰ ਸਦਾ ਆਪਣੀ ਮਸਤੀ ਵਿਚ ਖੁਸ਼ ਰਹਿੰਦੇ  ! ਮੇਰੇ ਕੁਝ ਯਾਰ ਮਿੱਤਰ ਮੈਨੂੰ ਟੀਚਰਾਂ ਕਰਦੇ ! ਕਦੇ ਆਖਦੇ ਜਿੰਦਗੀ ਦੇ  ਨਜ਼ਾਰੇ ਲੳ !  ਕਦੇ ਆਖਦੇ ਤੂੰ ਜਿਦੇ ਨਾਲ ਕਵੇਂ ਤੇਰੀ ਉਸ ਨਾਲ ਹੀ ਗੱਲ ਕਰਾ ਦਿੰਨੇ ਆਂ ! ਤੂੰ ਇਕ ਵਾਰ ਕਿਹ ਤਾਂ ਸਹੀ ! ਪਰ ਆਪਾਂ ਹਰ ਵਾਰ ਮਨਾਂ ਕਰ ਦਿੰਦੇ ਸੀ ! ਇਕ ਦਿਨ ਉਹ ਮੈਨੂੰ ਸਾਡੇ ਨਾਲ  ਲਗਦੇ ਸ਼ਹਿਰ ਲੈ ਗਏ ! ਆਖਦੇ ਕੰਮ ਆ ਕੋਈ ! ਮੈਂ ਵੀ ਕੋਈ ਜਿਆਦਾ ਸਵਾਲ ਨਾ ਕੀਤੇ ਬਿੰਨਾ ਉਹਨਾਂ ਨਾਲ  ਤੁਰ ਪਿਆ !  ਤੇ ਉਥੇ ਜਾ ਉਹ ਇਕ ਘਰ ਵਿੱਚ ਜਾ ਵੜੇ ! ਆਖਦੇ ਪਾਰਟੀ ਕਰਣੀ ਆ ! ਪੈਸੇ ਦਿਉ ਸਾਰੇ ਜਣੇ  ਮੈਂ ਵੀ ਦੇ ਦਿੱਤੇ ! ਪਹਿਲਾਂ ਮੈਨੂੰ ਕੁਝ ਸਮਝ ਨਾ ਆਇਆ ! ਪਰ ਜਦੋਂ ਇਕ ਜਣਾ ਅੰਦਰ ਗਿਆ ! ਤਾਂ ਮੈਂ ਸਮਝ ਗਿਆ ਕਿ ਇਹ ਮੈਨੂੰ ਵੇਸਵਾ  ਕੋਲ ਲੈ ਆਏ ! ਮੈਂ ਮਨਾ ਕਿੱਤਾ ਪਰ ਉਹ ਨਾ ਮੰਨੇ ਮੈਨੂੰ ਧੱਕੇ ਨਾਲ ਅੰਦਰ ਭੇਜ ਦਿੱਤਾ !
    ਮੈਂ ਮੰਜੇ ਤੇ ਦਵੇਣ ਵਾਲੇ ਪਾਸੇ ਬੈਠਾ ਗਿਆ ! ਉਹ ਸਿਰਹਾਣੇ ਵਾਲੇ ਪਾਸੇ  ਕਿਪੈਡ ਵਾਲੇ ਟੁਟੇ ਜਹੇ ਜਿਸ ਉੱਤੇ ਰਬੜ ਪਾਈ ਹੋਈ ਸੀ, ਫੋਨ ਨਾਲ ਆਪਣੇ ਮੁੰਡੇ ਨਾਲ ਕਰ ਰਹੀ ਸੀ  ! ਉਸਦੀ ਮਜਬੂਰੀ ਉਸਦੇ ਚਿਹਰੇ ਤੋਂ ਸਾਫ ਦਿਸ ਰਹੀ ਸੀ ! ਨਹੀ ਤਾਂ ਕੋਈ ਇਹਨਾਂ ਸੋਹਣਾ ਹੋਕੇ ! ਅਜਿਹੇ ਕੰਮ ਕਿਉਂ ਕਰੇ ! ਪਰ ਕਹਿੰਦੇ ਹੁੰਦੇ ਆ ਕਿ ਮਾੜਾ ਟਾਈਮ ਅਕਲਾਂ ਸ਼ਕਲਾਂ ਵੇਖ ਕੇ ਨਹੀਂ ਆਉਂਦਾ ! ਤੇ ਜਦੋਂ ਆਉਂਦਾ ਹੈ ਤਾਂ ਇਨਸਾਨ ਤੋਂ ਉਹ ਕੰਮ ਵੀ ਕਰਵਾ ਦਿੰਦਾ ਹੈ ! ਜਿਸ ਦੀ ਇਨਸਾਨ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ ! ਉਸਨੇ ਫੋਨ ਕਟ ਕੀਤਾ !
     ਜਦੋਂ ਮੈਂ ਉਹ ਗੱਲ ਸੁਣੀ ! ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ! ਮੈਂ ਪਾਣੀ ਪਾਣੀ ਹੋ ਗਿਆ ! ਇੰਜ ਲਗਾ ਜਿਵੇਂ ਧਰਤੀ ਫਟ ਗਈ ਹੋਵੇ ! ਤੇ ਮੈਨੂੰ ਆਪਣੇ ਅੰਦਰ ਸਮੇਟ ਲੈ ਗਈ ਹੋਵੇ ! ਉਸ ਦੀਆਂ ਗੱਲਾਂ ਨੇ ਮੈਨੂੰ ਰੂਹ ਤੱਕ ਹਿਲਾ ਕੇ ਰੱਖ ਦਿੱਤਾ ! ਦਿਲ ਰੋ ਰਿਹਾ ਸੀ ! ਫਰਕ ਬਸ ਇੰਨਾ ਸੀ ਕਿ ਮੈਂ ਚਾਹ ਕੇ ਵੀ ਹੰਝੂ ਨਹੀਂ ਸੀ  ਵਹਾ ਸਕਦਾ ! ਹੋ ਸਕਦਾ ਉਸਦੀ ਕੋਈ ਮਜਬੂਰੀ ਹੋਵੇ ! ਤਾਂ ਹੀ ਉਹ ਜੋ ਇਹ ਸਭ ਕਰ ਰਹੀ ਹੈ ! ਪਰ ਸਾਡੀ ਕਿ ਮਜਬੂਰੀ ਆ ! ਕਿ ਜੋ ਕਿਸੇ ਦੀ ਬੇਬਸੀ ਦਾ ਫਾਇਦਾ ਚੁੱਕਿਆ ਜਾਵੇ ! ਮੇਰੇ ਦਿਲ ਮੈਨੂੰ ਲਾਹਨਤਾਂ ਪਾ ਰਿਹਾ ਸੀ ! ਤੇ ਨਾਲ ਉਹਨਾਂ ਨੂੰ ਜੋ ਲੈਕੇ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)