ਅੱਜ ਸ਼ਰਾਧ ਵਾਲਾ ਦਿਨ ਕਰ ਕੇ ਪੰਮੀ ਵੇਲੇ ਨਾਲ ਹੀ ਉਠ ਕੇ ਰਸੋਈ ਦੇ ਕੰਮ ਕਾਰ ਤੇਜੀ ਨਾਲ ਕਰ ਰਹੀ ਸੀ, ਨਾਲੇ ਮੂੰਹ ਵਿਚ ਬੁੜ ਬੁੜ ਕਰ ਰਹੇ ਸੀ,ਇਨੇ ਨੂੰ ਉਸ ਦੀ ਸੱਸ ਨੇ ਕਿਹਾ ਕੀ ਉਸ ਨੂੰ ਰੋਟੀ ਦੇ ਦਵੇ ਉਸ ਨੇ ਦਵਾਈ ਖਾਣੀ ਹੈ ਤੇ ਨਾਲੇ ਨਾਉਣ ਲਈ ਪਾਣੀ ਰਖ ਦਵੇ ਜੋ ਕੀ ਕਾਫੀ ਸਮੇ ਤੋ ਲਕਵੇ ਨਾਲ ਮੰਜੇ ਤੇ ਬੈਠੀ ਸੀ | ਪੰਮੀ ਨੇ ਆਪਣੀ ਸੱਸ ਨੂੰ ਵਰਜ ਦਿਆ ਕਿਹਾ ਕੀ ਤੈਨੂ ਤਾ ਵੇਲੇ ਨਾਲ ਹੀ ਸਭ ਕੁਝ ਚਾਹੀ ਦਾ ਹੁੰਦਾ ਜੇ ਦਵਾਈ ਚਰੇਕੀ ਖਾ ਲੇ ਗੀ ਤਾ ਕੀ ਹੋਜੁ ਗਾ, ਨਾਲੇ ਇਨੇ ਤੜਕੇ ਨਹਾ ਕੇ ਕਿਹੜੇ ਮੁਕਲਾਵੇ ਜਾਣਾ ਹੈ ਬੈਠ ਜਾ ਚੁਪ ਕਰ ਕੇ | ਉਹ ਬੁੜ ਬੁੜ ਕਰਦੀ ਫੇਰ ਕੰਮ ਕਰਨ ਲਗ ਗਈ ਉਧਰ ਉਸ ਦੀ ਸੱਸ ਰੋਟੀ ਦੀ ਆਸ ਲਈ ਬੈਠੀ ਸੀ | ਇਨੇ ਟਾਇਮ ਨੂੰ ਪੰਡਤ ਜੀ ਆ ਕੇ ਸ਼ਰਾਧ ਖਾਣ ਬੈਠੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ