ਇੱਕ ਹੀ ਕਲਾਸ ਵਿੱਚ ਪੜ੍ਹਦੇ ਸੀ ਅਸੀਂ ਰਵੀ ਦਾ ਮੁੰਡਿਆਂ ਵਿੱਚ ਬੜਾ ਟੋਹਰ ਹੁੰਦਾ ਸੀ,ਅਸਕਰ ਹੀ ਜਦੋਂ ਉਸ ਤੇ ਨਜ਼ਰ ਪੈਣੀ ਤਾਂ ਦਿਲ ਨੇ ਉਸਦੇ ਵੱਲ ਖਿੱਚੇ ਜਿਹੇ ਜਾਣਾ,ਇੱਕ ਦੂਜੇ ਦੇ ਸਾਹਮਣੇ ਹੀ ਹੁੰਦੇ ਨਜ਼ਰਾਂ ਇੱਕ ਦੂਜੇ ਨਾਲ ਮਿਲ ਗਈਆਂ , ਸਹਿਜੇ ਸਹਿਜੇ ਇਹ ਰਿਸ਼ਤਾ ਦੋਸਤੀ ਵਿੱਚ ਬਦਲ ਗਿਆ, ਬਹੁਤ ਵਿਸ਼ਵਾਸ ਹੋ ਗਿਆ ਰਵੀ ਤੇ ਹਰ ਘਰ ਦੀ ਗੱਲ, ਹਰ ਦਿਲ ਦੀ ਸਲਾਹ, ਕਦੇ ਕਿਤੇ ਆਉਣਾ ਜਾਣਾ ਤਾਂ ਵੀ ਰਵੀ ਦੀ ਮਰਜੀ ਤੋਂ ਬਿਨਾਂ ਨਹੀਂ ਏਥੋਂ ਤੱਕ ਕੇ ਸਬਜ਼ੀ ਵੀ ਰਵੀ ਦੀ ਸਲਾਹ ਤੋਂ ਬਿਨਾਂ ਨਾ ਬਨਾਉਨੀਂ, ਵਿਸ਼ਵਾਸ ਜਿੱਤ ਚੁੱਕੇ ਰਵੀ ਨੇ ਮਿਲਣ ਲਈ ਅਪੀਲ ਕੀਤੀ ,ਪਰ ਮੈਂ ਇਸ ਸਮਾਜ ਅਤੇ ਆਪਣੀ ਇੱਜਤ ਪੱਤ ਨੂੰ ਲੈ ਕੇ ਬਹੁਤ ਸਕਿਓਰ ਸੀ, ਤਾਂ ਮੈਂ ਮਨਾਂ ਕਰ ਦਿੱਤਾ, ਪਰ ਉਸਦੇ ਬਾਰ ਬਾਰ ਕਹਿਣ ਤੇ ਝੁੱਕਦੀ ਹੋਈ ਨੇ ਨਾਂ ਚਾਹੁੰਦਿਆਂ ਵੀ ਹਾਂ ਕਰ ਦਿੱਤੀ, ਮੈਨੂੰ ਇੱਕ ਰੈਸਟੋਰੈਂਟ ਵਿੱਚ ਮਿਲਣ ਨੂੰ ਕਿਹਾ ਗਿਆ, ਡਰਦੀ ਡਰਦੀ ਓਥੇ ਚਲੇ ਗਈ, ਦਿਲ ਮੇਰਾ ਬਹੁਤ ਧੜਕ ਰਿਹਾ ਸੀ ਜੋਰ ਨਾਲ ਕੇ ਕੋਈ ਦੇਖ ਨਾਂ ਲਏ, ਪਰ ਉਥੇ ਜਾ ਕੇ ਜੋ ਮਹਿਸੂਸ ਕੀਤਾ ਉਹ ਕਦੇ ਸੋਚਿਆ ਵੀ ਨਹੀਂ ਸੀ,ਇੱਕ ਟੇਬਲ ਉੱਪਰ ਦਾਰੂ ਦੀ ਬੋਤਲ ਨਾਲ ਪਤਾ ਨਹੀਂ ਕੀ ਕੁਛ ਮੇਰੇ ਜਿਸਮ ਨੂੰ ਨੋਚਨ ਲਈ ਪਾਈ ਫਿਰਦਾ ਸੀ,
ਜਦੋਂ ਮੈਂ ਇਹ ਸਭ ਉਸ ਨੂੰ ਪੁੱਛਿਆ ਤਾਂ ਕਹਿੰਦਾ ਇਹਨਾਂ ਕੋ ਹੀ ਪਿਆਰ ਕਰਦੀ ਆ ਤੂੰ ਮੈਨੂੰ, ਮੈਨੂੰ ਕੋਲ ਬਿਠਾ ਕੇ ਮੇਰੇ ਪਿਆਰ ਦੀਆਂ ਧੱਜੀਆਂ ਉਡਾਉਂਦਾ ਹੋਇਆ, ਆਪਣੀ ਮਰਿਯਾਦਾ ਤੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ