ਇਸਤਰੀ ਤੱਦ ਤੱਕ ਚਰਿੱਤਰਹੀਣ ਨਹੀ ਹੀ ਹੋ ਸਕਦੀ ਜਦ ਕਿ ਪੁਰਸ਼ ਚਰਿੱਤਰਹੀਣ ਨਾ ਹੋਵੇ!
ਸੰਨਿਆਸ ਲੈਣ ਤੋ ਬਾਅਦ ਗੋਤਮ ਬੁੱਧ ਨੇ ਅਨੇਕ ਖੇਤਰਾਂ ਵਿੱਚ ਯਾਤਰਾ ਕੀਤੀ!
ਇਕ ਵਾਰ ਉਹ ਇਕ ਪਿੰਡ ਚ ਗਏ, ਉੱਥੇ ਇਕ ਇਸਤਰੀ ਉਹਨਾਂ ਦੇ ਕੋਲ ਆ ਗਈ ਅਤੇ ਬੋਲੀ ਤੁਸੀ ਤਾ ਕੋਈ ਰਾਜਕੁਮਾਰ ਲਗਦੇ ਹੋ ਕਿ ਮੈ ਜਾਣ ਸਕਦੀ ਹਾ ਕਿ ਇਸ ਜਵਾਨੀ ਚ ਸਾਧੂਆਂ ਵਾਲੇ ਕੱਪੜੇ ਪਹਿਨਣ ਦਾ ਕੀ ਕਾਰਣ ਹੈ? ਬੁੱਧ ਨੇ ਉੱਤਰ ਦਿੱਤਾ ਕਿ ਤਿੰਨ ਪ੍ਰਸ਼ਨਾਂ ਦਾ ਹੱਲ ਲੱਭਣ ਦੇ ਲਈ ਮੈ ਸੰਨਿਆਸ ਲਿਆ ਹੈ!
ਬੁੱਧ ਨੇ ਕਿਹਾ ਇਹ ਜੋ ਸਾਡਾ ਸਰੀਰ ਜਵਾਨ ਹੈ, ਜੁਵਾ ਹੈ , ਆਕਰਸ਼ਕ ਹੈ ਇਹ ਜਲਦੀ ਹੀ ਬੁੱਢਾ ਹੋਵੇਗਾ , ਫਿਰ ਬਿਮਾਰੀ ਅਤੇ ਅੰਤ ਚ ਮੋਤ ਦੇ ਮੂੰਹ ਚ ਚਲਾ ਜਾਵੇਗਾ ! ਮੈਨੂੰ ਬਿਰਧ ਅਵਸਥਾ, ਬਿਮਾਰੀ ਤੇ ਅੰਤ ਮੋਤ ਦੇ ਕਾਰਣ ਦਾ ਗਿਆਨ ਪ੍ਰਾਪਤ ਕਰਨਾ ਹੈ!
ਬੁੱਧ ਦੇ ਵਿਚਾਰਾਂ ਤੋ ਪਰਭਾਵਿਤ ਹੋ ਕੇ ਉਸ ਇਸਤਰੀ ਨੇ ਉਹਨਾਂ ਨੂੰ ਭੋਜਨ ਦੇ ਲਈ ਆਪਣੇ ਘਰ ਨਿਮੰਤਰਣ ਦਿੱਤਾ, ਜਲਦੀ ਹੀ ਇਹ ਗਲ ਪੂਰੇ ਪਿੰਡ ਚ ਫੈਲ ਗਈ! ਪਿੰਡ ਵਾਸੀ ਬੁੱਧ ਦੇ ਕੋਲ ਆਏ ਅਤੇ ਉਹਨਾ ਨੂੰ ਅਗਾਂਹ ਕੀਤਾ ਉਹ ਇਸਤਰੀ ਦੇ ਘਰ ਭੋਜਨ ਕਰਣ ਨਾ ਜਾਣ ਕਿਉਂਕਿ ਉਹ ਚਰਿੱਤਰਹੀਣ ਹੈ!
ਬੁੱਧ ਨੇ ਪਿੰਡ ਦੇ ਮੁਖ ਤੋ ਪੁਛਿਆ ਕਿ ਤੁਸੀਂ ਵੀ ਮੰਨਦੇ ਹੋ ਕੀ ਉਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ