ਕਹਿੰਦੇ ਨੇ ਬਾਬਾ ਰਵੀਦਾਸ ਜੀ ਕੋਲ਼ ਇੱਕ ਬੀਬੀ ਆਈ ਤੇ ਕਹਿਣ ਲੱਗੀ, ‘ਮੈਨੂੰ ਵੀ ਰੱਬ ਦੇ ਦਿਓ’।
ਬਾਬਾ ਜੀ ਮੁਸਕੁਰਾਏ, ਪਰ ਉਹ ਜਿੱਦ ਤੇ ਅੜ ਗਈ, ਕਹਿੰਦੀ ਰੱਬ ਲੈਣਾ ਹੀ ਹੈ। ਬਾਬਾ ਜੀ ਕਹਿੰਦੇ ਕੱਲ ਨੂੰ ਦੁੱਧ ਲੈ ਕੇ ਆਈਂ ।
ਉਹ ਅਗਲੇ ਦਿਨ ਦੁੱਧ ਦਾ ਭਾਂਡਾ ਭਰ ਕੇ ਲਿਆਈ। ਬਾਬਾ ਜੀ ਉਸ ਨੂੰ ਕਹਿੰਦੇ ਕਿ ਇਹ ਔਹ ਕੂੰਡੇ ਵਿੱਚ ਪਾ ਦੇ।
ਕੂੰਡੇ ਵਿੱਚ ਚਮੜਾ ਭਿਉਂ ਕੇ ਰੱਖਿਆ ਹੋਇਆ ਸੀ। ਬੀਬੀ ਦੇਖ ਕੇ ਬੋਲੀ, ‘ਪਰ?’
“ਕੋਈ ਨੀ ਭਾਈ ਚਮੜਾ ਬਾਹਰ ਕੱਢ ਦੇ ਤੇ ਦੁੱਧ ਏਹਦੇ ਵਿੱਚ ਉਲਟਾ ਦੇ”।
‘ਪਰ ਇਹ ਤਾਂ ਬਹੁਤ ਗੰਦਾ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ