ਥੋੜਾ ਹਾਸਾ ਠੱਠਾ 😄
( ਸਮਝਾਉਂਣ ਦਾ ਸਹੀ ਤਰੀਕਾ )
ਕਿਸੇ ਪਿੰਡ ‘ਚ ਇੱਕ ਮੁੰਡੇਂ-ਕੁੜੀ ਦੀ ਆਪਸ ‘ਚ ਗੱਲਬਾਤ ਸੀ ਜਿਸਦੀ ਕਿਤੇ ਮੁੰਡੇਂ ਦੇ ਘਰਦਿਆਂ ਨੂੰ ਭਿਣਕ ਲੱਗ ਗਈ ।। ਓਹਨਾ ਨੇ ਮੁੰਡੇਂ ਨੂੰ ਸਮਝਾਇਆ ਕਿ ਆਹ ਸਭ ਚੱਕਰ ਛੱਡਦੇ ।। ਜੇਕਰ ਕੱਲ ਨੂੰ ਕੁੜੀ ਆਲਿਆ ਦੇ ਘਰ ਪਤਾ ਲੱਗ ਗਿਆ ਤਾਂ ਤੇਰੇ ਨਾਲ-ਨਾਲ ਸਾਡੇ ਲਈ ਵੀ ਔਖਾ ਹੋਜੂ ।। ਪਰ ਮੁੰਡੇਂ ਨੇ ਪੈਰਾ ਤੇ ਪਾਣੀ ਨੀ ਪੈਣ ਦਿੱਤਾ ।।
ਓਸਦੇ ਘਰਦੇ ਵਾਰ-ਵਾਰ ਓਸਨੂੰ ਗੱਲੀ ਬਾਤੀਂ ਸਮਝਾਉਂਦੇ ਰਹੇ ਪਰ ਓਹ ਇੱਕ ਕੰਨ ਤੋਂ ਸੁਣਕੇ ਦੂਜੇ ਕੰਨ ਚੋਂ ਦੀ ਕੱਢ ਦਿੰਦਾਂ ।। ਕੁੜੀ ਦਾ ਸਾਥ ਨਾਲ ਹੋਣ ਕਰਕੇ ਓਸ ਉਪਰ ਇਸ਼ਕ ਦਾ ਭੂਤ ਸਵਾਰ ਸੀ ।।
ਸੰਖੇਪ ‘ਚ ਕਹਾਣੀ ਇਹ ਆ ਕਿ ਇਕ ਦਿਨ ਕੁੜੀ ਦੇ ਘਰ ਦਿਆ ਨੂੰ ਪਤਾ ਚੱਲ ਗਿਆ ਤੇ ਫਿਰ ਮੁੜਕੇ ਓਹਨਾ ਨੇ ਕਿਸੇ ਬਹਾਨੇ ਓਸਨੂੰ ਅੜਿਕੇ ਲੈ ਬਹੁਤ ਝੰਬਿਆ ।। ਪੂਰੀ ਤਸੱਲੀ ਨਾਲ ਓਹਦਾ ਹਥੌਲਾ ਕੀਤਾ ।। ਕੁੱਟ-ਕੁੱਟ ਕੇ ਭਈਆਂ ਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ