ਪ੍ਰਦੇਸ਼ ਵਿੱਚ ਆਕੇ ਪਹਿਲਾਂ ਕੰਮ Dish tv, WiFi ਤੇ Ac ਵਗ਼ੈਰਾ ਦੀ ਮੁਰੰਮਤ ਦਾ ਕਿਸੇ ਵਾਕਫ਼ ਨਾਲ ਹੀ ਮਿਲ ਗਿਆ। ਸ਼ੁਰੂ ਵਿੱਚ ਮੈਂ ਓਹਨਾਂ ਨਾਲ ਮੱਦਦਗਾਰ ਵਜੋਂ ਜਾਂਦਾ, ਫਿਰ ਹੌਲੀ ਸਿਖ ਕੇ ਕੱਲਾ ਵੀ ਚਲਾ ਜਾਂਦਾ,ਇੱਕ ਵਾਰ ਉਹਨਾਂ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ wi-fi ਲਗਾਇਆ ਤੇ ਥੋੜ੍ਹੇ ਦਿਨਾਂ ਬਾਅਦ ਬਿਲਡਿੰਗ ਮਾਲਿਕ ਦਾ ਫੋਨ ਆਇਆ ਕਿ ਉਹਨੂੰ wifi ਦੀ ਰਫ਼ਤਾਰ ਘੱਟ ਹੋਣ ਦੀਆਂ ਕਾਫ਼ੀ ਸਕਾਇਤਾਂ ਮਿਲੀਆਂ ਹਨ। ਮੈਨੂੰ ਪਤਾ ਦੇਕੇ ਠੀਕ ਕਰਨ ਲਈ ਭੇਜਿਆ ਗਿਆ,ਤੂਫ਼ਾਨ ਆਉਣ ਕਰਕੇ ਬਾਹਰਲੇ ਪਾਸੇ ਤਾਰ ਤੇ ਰਾਉਟੇਰ ਅੰਦਰ ਕੁੱਝ ਖਰਾਬੀ ਆ ਗਈ ਸੀ। ਮੈਂ ਮੁਰੰਮਤ ਕਰਕੇ ਜਦੋਂ ਵਾਪਿਸ ਆਇਆ ਤੇ ਪਤਾ ਲੱਗਾ ਮੇਰਾ ਸਿਗਨਲ ਚੈੱਕ ਕਰਨ ਵਾਲਾ ਯੰਤਰ ਕੋਲ ਨਹੀਂ ਸੀ। ਸ਼ਾਇਦ ਮੈਂ ਉੱਥੇ ਹੀ ਭੁੱਲ ਆਇਆ ਸੀ ਤੇ ਉਪਰੋਂ ਰਾਤ ਬਹੁਤ ਹੋ ਗਈ ਸੀ, ਇੱਥੇ ਕੋਈ ਕਿਸੇ ਦੀ ਚੀਜ਼ ਨੂੰ ਹੱਥ ਨਹੀਂ ਲਗਾਉਂਦਾ, ਮੈਨੂੰ ਸੀ ਬਾਹਰ ਪਈ ਇਕ ਨੁੱਕਰ ਵਿੱਚ , ਕੱਲ ਸਾਜਰੇ ਜਾਕੇ ਲੈ ਆਊ। ਸਵੇਰੇ ਉਠਿਆ ਤਾਂ ਰਾਤ ਬਾਰਿਸ਼ ਹੋਈ ਤੇ ਮੇਰੇ ਰੰਗ ਉੱਡ ਗਏ ਕੀ ਯੰਤਰ ਗਿਆ ਕੰਮ ਤੋਂ,,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ