*ਉਦਾਸ ਬੇਵੱਸ ਜਹਾਜ*
ਨਿੱਕੇ ਹੁੰਦਿਆਂ ੳ ਊਠ ਸਭ ਨੇ ਪੜ ਲਿਆ ਸੀ
ਬਹੁਤਿਆਂ ਨੇ ਵੇਖਿਆ ਵੀ ਹੋਣਾ ਤੇ ਇਹ ਵੀ ਜਾਣਦੇ ਹੋਣਗੇ ਊਠ ਨੂੰ ਰੇਗਿਸਤਾਨ ਦਾ ਜਹਾਜ ਵੀ ਕਿਹਾ ਜਾਂਦਾ, ਉਹ ਜਹਾਜ ਜੋ ਪਾਣੀ ਪੀਣ ਨਾਲ ਗੁਜਾਰਾ ਕਰਦਾ ਤੇ ਭੁੱਖਾ ਵੀ ਰਹਿ ਲੈਂਦਾ ।ਕੋਈ ਸਮਾਂ ਸੀ ਊਠਾਂ ਨਾਲ ਖੇਤੀ ਹੁੰਦੀ ਸੀ ਤੇ ਅੱਜ ਗੁਲਾਮ ਕਰਕੇ ਰੱਖੇ ਨੇ।ਅਜਾਦੀ ਕਿਸਨੂੰ ਨਹੀਂ ਪਸੰਦ ਹਰ ਕੋਈ ਚਾਹੁੰਦਾ ਅਜਾਦ ਘੁੰਮਣਾਂ,
ਮੈਂ ਵੀ ਗਿਆ ਸੀ ਘੁੰਮਣ ਆਪਣੇ ਪਰਿਵਾਰ ਨਾਲ ਇੱਕ ਮੇਲੇ ਅੰਦਰ ਜਿਸਨੂੰ ਕਰਾਫਟ ਮੇਲਾ ਕਿਹਾ ਜਾਂਦਾ,ਮੇਲੇ ਅੰਦਰ ਬਜਾਰੀ ਸਮਾਂਨ ਤੋਂ ਇਲਾਵਾ ਖਾਣ ਪੀਣ ਦੀਆਂ ਸਹੂਲਤਾਂ ਸੀ, ਲੋਕ ਖਾ ਪੀ ਕਿ ਖਰੀਦਦਾਰੀ ਕਰਦੇ ਨਜ਼ਰ ਆਏ ,
ਮੇਰੀ ਘਰ ਵਾਲੀ ਨੇ ਅਚਾਨਕ ਜਹਾਜ ਵੇਖਿਆ ਬਹੁਤ ਖੁਸ਼ ਹੋਈ ,ਜਹਾਜ ਨੂੰ ਏਨਾ ਸਿੰਗਾਰਿਆ ਸੀ ਇੱਕ ਵਾਰ ਤਾਂ ਮੈਂ ਵੀ ਖੁਸ ਹੋ ਗਿਆ ਵੇਖਕੇ, ਕਿਵੇ ਲੋਕ ਆਪ ਤੇ ਆਪਣੇ ਬੱਚਿਆਂ ਨੂੰ ਜਲਦੀ ਜਲਦੀ ਜਹਾਜ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ